Sidhi Gal UNCUT: 2027 ਚੋਣਾਂ ਦੀ ਉਲਟੀ ਗਿਣਤੀ ਸ਼ੁਰੂ | Sukhbir Singh Badal | AAP | Punjab Elections 2027
Written by Shanker Badra
--
January 14th 2026 09:41 PM
- ਸ਼੍ਰੀ ਮੁਕਤਸਰ ਸਾਹਿਬ ਵਿੱਚ ਸਿਆਸੀ ਕਾਨਫਰੰਸਾਂ ਤੋਂ ਵੱਜਿਆ 2027 ਦਾ ਬਿਗੁਲ
- ◈ ਸੁਖਬੀਰ ਸਿੰਘ ਬਾਦਲ ਨੇ ਮਾਘੀ ਮੇਲੇ 'ਤੇ ਦੱਸਿਆ ਪੰਜਾਬ ਨੂੰ ਲੈ ਕੇ ਆਪਣਾ ਵਿਜ਼ਨ
- ◈ ਬੀਜੇਪੀ ਵੱਲੋਂ ਵੱਖ ਕਾਨਫਰੰਸ ਤੇ ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਗੱਲਾਂ ਦੇ ਕੀ ਮਾਅਨੇ?
- ◈ ਭਗਵੰਤ ਮਾਨ ਨੂੰ ਕਿਉਂ ਲੱਗਦਾ ਆਮ ਘਰਾਂ ਦੇ ਮੁੰਡਿਆਂ ਨੂੰ ਜਰਿਆ ਨਹੀਂ ਜਾਂਦਾ?
- ◈ ਨਸ਼ਿਆਂ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਉਂ ਪੰਜਾਬ ਦੇ ਲੋਕਾਂ ਦੀਆਂ ਆਸਾਂ ਟੁੱਟੀਆਂ?