Pakistan ਜਾ ਕੇ ਨਿਕਾਹ ਕਰਾਉਣ ਵਾਲੀ Sarabjit Kaur ਪਤੀ ਸਮੇਤ ਗ੍ਰਿਫ਼ਤਾਰ, ਕਿਸੇ ਵੇਲੇ ਵੀ ਹੋ ਸਕਦੀ Deport
Written by Shanker Badra
--
January 05th 2026 11:47 AM
- ਪਾਕਿਸਤਾਨ ਗਈ ਸਿੱਖ ਸ਼ਰਧਾਲੂ ਸਰਬਜੀਤ ਕੌਰ ਅਤੇ ਉਸਦਾ ਪਾਕਿਸਤਾਨੀ ਪਤੀ ਨਨਕਾਣਾ ਸਾਹਿਬ 'ਚ ਗ੍ਰਿਫਤਾਰ
- ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ
- ਸਰਬਜੀਤ ਕੌਰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗਈ ਸੀ ਪਾਕਿਸਤਾਨ
- ਓਥੇ ਜਾ ਕੇ ਪਾਕਿਸਤਾਨੀ ਨੌਜਵਾਨ ਨਾਸਿਰ ਹੁਸੈਨ ਨਾਲ ਕਰਵਾਇਆ ਸੀ ਨਿਕਾਹ