Sukhbir Singh Badal ਦੀ ਸਿਆਸੀ ਲਲਕਾਰ, Gidderbaha ਤੋਂ ਲੜਣਗੇ ਵਿਧਾਨ ਸਭਾ ਚੋਣ
Written by Shanker Badra
--
December 08th 2025 09:05 PM
- ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ
- ਗਿੱਦੜਬਾਹਾ ਤੋਂ ਲੜਨਗੇ 2027 ਦੀ ਵਿਧਾਨ ਸਭਾ ਚੋਣ
- ਹੁਣ ਤੱਕ ਜਲਾਲਾਬਾਦ ਤੋਂ ਚੋਣ ਲੜਦੇ ਆ ਰਹੇ ਹਨ ਸੁਖਬੀਰ ਸਿੰਘ ਬਾਦਲ