Vichar Taqrar : ਨਾ ਡਰਾਂਗੇ, ਨਾ ਝੁਕਾਂਗੇ, ਸਦਾ ਲੋਕ ਮੁੱਦੇ ਚੁੱਕਾਂਗੇ | Journalist | Threats
Written by KRISHAN KUMAR SHARMA
--
April 08th 2026 09:16 PM
- > ਅਸੀਂ ਸੱਚ ਦੀ ਤਸਵੀਰ ਦਿਖਾਈ, ਤਾਂ ਧਮਕੀ ਆਈ
- > ਅਸੀਂ ਸੁੱਤੀ ਸਰਕਾਰ ਜਗਾਈ, ਤਾਂ ਧਮਕੀ ਆਈ
- > ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ, ਤਾਂ ਧਮਕੀ ਆਈ
- > PTC NEWS ਦੇ ਪੱਤਰਕਾਰਾਂ ਨੂੰ ਆਈ ਧਮਕੀ
- > ਮਾਈਨਿੰਗ ਤੇ ਨਸ਼ਿਆਂ ਦੀ ਖ਼ਬਰ ਦਿਖਾਉਣ ਵਾਲੇ ਪੱਤਰਕਾਰਾਂ ਨੂੰ ਧਮਕੀ
- > ਵੇਖੋ Vichar Taqrar ,ਨਾ ਡਰਾਂਗੇ, ਨਾ ਝੁਕਾਂਗੇ, ਸਦਾ ਲੋਕ ਮੁੱਦੇ ਚੁੱਕਾਂਗੇ