Tue, Apr 7, 2026
Whatsapp

Sidhi Gal UNCUT : ਟਰੰਪ ਟਲ਼ੇ ਨਾ, ਜੰਗ ਹਟੇ ਨਾ ਤੇ ਭਾਰਤ ਬਚੇ ਨਾ? | Iran-US war Update| PTC News

Written by  KRISHAN KUMAR SHARMA -- April 06th 2026 07:04 PM

  • > Sidhi Gal UNCUT: ਟਰੰਪ ਟਲ਼ੇ ਨਾ, ਜੰਗ ਹਟੇ ਨਾ ਤੇ ਭਾਰਤ ਬਚੇ ਨਾ? | Iran-US war Update| PTC News
  • > ਅਗਲੇ ਕੁਝ ਘੰਟੇ ਦੁਨੀਆਂ 'ਤੇ ਭਾਰੀ ਹੋਣ ਵਾਲੇ ਹਨ
  • > ਡੌਨਲਡ ਟਰੰਪ ਦੀ 48 ਘੰਟਿਆਂ ਦੀ ਡੈੱਡਲਾਈਨ ਹੋ ਰਹੀ ਖਤਮ
  • > ਮੰਗਲਵਾਰ ਨੂੰ ਈਰਾਨ ਦੇ ਪਾਵਰ ਪਲਾਂਟ ਤੇ ਅਹਿਮ ਬ੍ਰਿਜ ਉਡਾਉਣ ਦੀ ਧਮਕੀ
  • > ਹਾਰਮੂਜ਼ ਖਾੜ੍ਹੀ ਖੋਲ੍ਹਣ ਲਈ ਟਰੰਪ ਦੀ ਈਰਾਨ ਨੂੰ ਡੈੱਡਲਾਈਨ
  • > ਹਮਲੇ ਹੋਏ ਤਾਂ ਸਾਡੇ ਵੱਲੋਂ ਜਵਾਬ ਜ਼ਿਆਦਾ ਭਿਆਨਕ- ਈਰਾਨ
  • > ਈਰਾਨ ਨੇ ਸੰਯੁਕਤ ਰਾਸ਼ਟਰ ਨੂੰ ਪੁੱਛਿਆ ਜ਼ਮੀਰ ਜ਼ਿੰਦਾ ਹੈ ਜਾਂ ਨਹੀਂ
  • > ਜੰਗ ਦਾ ਭਾਰਤ 'ਤੇ ਵੀ ਪੈ ਰਿਹਾ ਬੇਹੱਦ ਬੁਰਾ ਅਸਰ
  • > ਆਰਥਿਕ ਤੌਰ 'ਤੇ ਭਾਰਤ ਲਈ ਬਹੁਤ ਔਖਾ ਸਮਾਂ

Also Watch

PTC NETWORK
PTC NETWORK