Vichar Taqrar : ਦਵਾਈ ਨੂੰ CDSCO ਟੀਕਾ ! Medicines | 112 Substandard Drugs | Punjabi News
Written by KRISHAN KUMAR SHARMA
--
October 27th 2025 09:15 PM
- > ਦਵਾਈ ਨੂੰ CDSCO ਟੀਕਾ !
- > ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ, 112 ਦਵਾਈਆਂ ਦੇ ਸੈਂਪਲ ਫੇਲ੍ਹ
- > CDSCO ਦੀ ਜਾਂਚ ’ਚ ਖੁਲਾਸਾ, ਰੋਜ਼ਮਰਾ ’ਚ ਲੈਣ ਵਾਲੀਆਂ ਦਵਾਈਆਂ ਹਾਨੀਕਾਰਕ
- > ਇਸ ਵਿਚਾਰ ਚਰਚਾ ’ਚ ਦੇਖੋ ਕਿਹੜੀ ਕਿਹੜੀ ਦਵਾਈ ਦੇ ਨਮੂਨੇ ਹੋਏ ਫੇਲ੍ਹ
- > ਦਵਾਈ ਲੈਣ ਤੋਂ ਪਹਿਲਾਂ ਜ਼ਰੂਰ ਦੇਖੋ ਇਹ ਵਿਚਾਰ ਚਰਚਾ