ਵੇਖੋ Vichar Taqrar , ਧੜੇ ਨੂੰ ਤਾੜਨਾ ! ਪੰਥਕ ਏਕਤਾ ਲਈ ਬਣਾਈ ਸੀ ਕਮੇਟੀ, ਕਮੇਟੀ ਨੇ ਹੀ ਬਣਾ ਲਿਆ ਵੱਖਰਾ ਧੜਾ !
Written by Shanker Badra
--
August 06th 2025 08:12 PM
- ਵੇਖੋ ਵਿਚਾਰ ਤਕਰਾਰ, ਧੜੇ ਨੂੰ ਤਾੜਨਾ !
- ????ਪੰਥਕ ਏਕਤਾ ਲਈ ਬਣਾਈ ਸੀ ਕਮੇਟੀ, ਕਮੇਟੀ ਨੇ ਹੀ ਬਣਾ ਲਿਆ ਵੱਖਰਾ ਧੜਾ !
- ????ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ, ਕੋਈ ਵੀ ਧਿਰ ਨਾ ਕਰੇ ਸੰਗਤ ਨੂੰ ਗੁੰਮਰਾਹ
- ????‘ਕੋਈ ਵੀ ਧੜਾ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਪ੍ਰਸਤੀ ਹਾਸਿਲ ਹੋਣ ਦਾ ਨਾ ਕਰੇ ਦਾਅਵਾ’
- ????‘ਜੇਕਰ 2 ਦਸੰਬਰ 2024 ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇੰਨ-ਬਿੰਨ ਨਹੀਂ ਮੰਨਣਾ ਚਾਹੁੰਦੀ ਤਾਂ ਉਨ੍ਹਾਂ ਨੂੰ ਆਪੋ-ਆਪਣੀ ਸਿਆਸਤ ਮੁਬਾਰਕ ਹੈ ’
- ????ਸਾਫ਼ ਤੇ ਸਪੱਸ਼ਟ ਸ਼ਬਦਾਂ ’ਚ ਸਮਝੋ ਅੱਜ ਦੇ ਹੁਕਮਨਾਮੇ ਦਾ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਲਈ ਮਤਲਬ