Sidhi Gal UNCUT: ਹੁਣ ਗੁਜਰਾਤੀਆਂ ਨੂੰ ਦਿਖਾਏ ਸੁਪਨੇ! ਪੰਜਾਬੀ ਪੁੱਛਦੇ ਸਵਾਲ | AAP | Bhagwant Mann
Written by KRISHAN KUMAR SHARMA
--
April 21st 2026 09:28 PM
- > Sidhi Gal UNCUT: ਹੁਣ ਗੁਜਰਾਤੀਆਂ ਨੂੰ ਦਿਖਾਏ ਸੁਪਨੇ! ਪੰਜਾਬੀ ਪੁੱਛਦੇ ਸਵਾਲ |AAP | Bhagwant Mann
- > ਪਹਿਲਾਂ ਪੰਜਾਬ 'ਚ ਦਿੱਲੀ ਮਾਡਲ ਹੁਣ ਗੁਜਰਾਤ 'ਚ ਪੰਜਾਬ ਮਾਡਲ?
- > ਗੁਜਰਾਤ ਵਿੱਚ ਹੋਣ ਵਾਲੀਆਂ ਹਨ ਲੋਕਲ ਬਾਡੀਜ਼ ਚੋਣਾ
- > ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਤੇ ਕੇਜਰੀਵਾਲ ਦੇ ਵੱਡੇ-ਵੱਡੇ ਦਾਅਵੇ
- > ਪੰਜਾਬ ਦੀ ਕਿਸਾਨੀ, ਸਿੱਖਿਆ ਖੇਤਰ, ਸਿਹਤ ਖੇਤਰ 'ਚ ਹੋਇਆ ਬਦਲਾਅ?
- > ਮੁਫ਼ਤ ਸਫ਼ਰ ਤੇ ਔਰਤਾਂ ਨੂੰ ਨਕਦੀ ਵਰਗੇ ਮੁੱਦਿਆਂ ਸਹਾਰੇ ਚੋਣਾਂ ਜਿੱਤਣ ਦਾ ਦਾਅ!