Sidhi Gal UNCUT: ਪੰਥਕ ਕਚਹਿਰੀ 'ਚ ਅਲਟੀਮੇਟਮ ਹੁਣ ਅੱਗੇ ਕੀ?
Written by Aarti
--
June 29th 2026 04:57 PM
- Sidhi Gal UNCUT: ਪੰਥਕ ਕਚਹਿਰੀ 'ਚ ਅਲਟੀਮੇਟਮ ਹੁਣ ਅੱਗੇ ਕੀ?
- ਬੇਅਦਬੀ ਕਾਨੂੰਨ ਬਾਰੇ ਵਿਧਾਇਕਾਂ ਦੀ ਪੰਥਕ ਕਚਹਿਰੀ 'ਚ ਪੇਸ਼ੀ
- ਨਵੇਂ ਬੇਅਦਬੀ ਕਾਨੂੰਨ ਉੱਤੇ ਰੋਕ ਲਗਾਉਣ ਦਾ ਆਦੇਸ਼
- 1 ਮਹੀਨੇ 'ਚ ਦੂਰ ਕੀਤੇ ਜਾਣ ਪੰਥ ਦੇ ਇਤਰਾਜ਼- ਜਥੇਦਾਰ
- ਜਦੋਂ ਤੱਕ ਇਤਰਾਜ਼ ਦੂਰ ਨਹੀਂ ਹੁੰਦੇ ਕਾਨੂੰਨ ਹੋਲਡ ਕਰੋ- ਜਥੇਦਾਰ
- ਕਈ ਵਿਧਾਇਕਾਂ ਨੇ ਕਾਨੂੰਨ ਪੜ੍ਹਿਆ ਹੀ ਨਹੀਂ ਸੀ
- AAP ਵਿਧਾਇਕ ਜਗਰੂਪ ਸਿੰਘ ਨੇ ਕੁਲਵੰਤ ਸਿੰਘ ਨੇ ਕੀਤਾ ਕਬੂਲ