ਲਾਪਤਾ ਜਵਾਨ ਪ੍ਰਦੀਪ ਸਿੰਘ ਦੀ ਮਿਲੀ ਮ੍ਰਿਤਕ ਦੇਹ , Anantnag Encounter ਦੌਰਾਨ ਸ਼ਹੀਦ ਹੋਏ ਸਨ
Written by Amritpal Singh
--
September 19th 2023 06:01 PM
- ਸਮਾਣਾ ਦੇ ਪਿੰਡ ਬੱਲਮਗੜ੍ਹ ਤੋਂ ਭਾਰਤੀ ਫੌਜ 'ਚ ਤਾਇਨਾਤ ਕਾਂਸਟੇਬਲ ਪ੍ਰਦੀਪ ਸਿੰਘ ਅਨੰਤਨਾਗ ਜ਼ਿਲੇ 'ਚ ਦਹਿਸ਼ਤਗਰਦਾਂ ਨਾਲ ਚੱਲ ਰਹੇ ਮੁਕਾਬਲੇ 'ਚ ਸ਼ਹੀਦ ਹੋ ਗਿਆ। ਦੱਸ ਦਈਏ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ 'ਚ ਗੰਡੁਲ ਦੇ ਜੰਗਲ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਰੇਸ਼ਨ ਚੱਲ ਰਿਹਾ ਹੈ।