PTC SATH | EP - 78 ਅੱਕੇ ਲੋਕਾਂ ਨੇ ਬਾਦਲ ਸਾਬ੍ਹ ਦਾ ਰਾਜ ਚੇਤੇ ਕਰ ਸਰਕਾਰ ਨੂੰ ਪਾਈਆਂ ਲਾਹਣਤਾਂ
Written by Aarti
--
August 01st 2026 04:36 PM
- ਅੱਕੇ ਲੋਕਾਂ ਨੇ ਬਾਦਲ ਸਾਬ੍ਹ ਦਾ ਰਾਜ ਚੇਤੇ ਕਰ ਸਰਕਾਰ ਨੂੰ ਪਾਈਆਂ ਲਾਹਣਤਾਂ
- ਇੱਕ ਬਾਬੇ ਨੇ ਰੱਖੀਆਂ ਦੋ ਘਰਵਾਲੀਆਂ ਕਹਿੰਦਾ ਮੇਰਾ ਤੀਜਾ ਰਿਸ਼ਤਾ ਵੀ ਕਰਵਾਓ
- ਇਹ ਕਲਾਕਾਰ ਕਈ ਫਿਲਮਾਂ ’ਚ ਕਰ ਚੁੱਕਿਆ ਕੰਮ ਪਰ ਹਲੀਮੀ ਪੂਰੀ
- ਬਾਪੂ ਕਹਿੰਦਾ ਅਸੀਂ ਵਿਹਲੇ ਹਾਂ, ਕੰਮ ਨਹੀਂ ਆਉਂਦਾ ਗੱਲਾਂ ਬਹੁਤ ਆਉਂਦੀਆਂ ਨੇ
- ਇਸ ਵਾਰ ਦੀ ਸੱਥ ਪਿੰਡ ਦੇਹੜਕਾ, ਲੁਧਿਆਣਾ ਤੋਂ