Sun, Jul 13, 2025
Whatsapp

5 ਬੱਚਿਆਂ ਦੀ ਮਾਂ ਨੂੰ ਹੋਈ 16 ਸਾਲ ਛੋਟੇ ਮੁੰਡੇ ਨਾਲ ਮੁਹੱਬਤ ,7 ਸਾਲ ਨਾਲ ਰਹਿਣ ਤੋਂ ਬਾਅਦ ਲਿਆ ਵੱਡਾ ਫੈਸਲਾ

Reported by:  PTC News Desk  Edited by:  Jagroop Kaur -- June 14th 2021 11:22 AM
5 ਬੱਚਿਆਂ ਦੀ ਮਾਂ ਨੂੰ ਹੋਈ 16 ਸਾਲ ਛੋਟੇ ਮੁੰਡੇ ਨਾਲ ਮੁਹੱਬਤ ,7 ਸਾਲ ਨਾਲ ਰਹਿਣ ਤੋਂ ਬਾਅਦ ਲਿਆ ਵੱਡਾ ਫੈਸਲਾ

5 ਬੱਚਿਆਂ ਦੀ ਮਾਂ ਨੂੰ ਹੋਈ 16 ਸਾਲ ਛੋਟੇ ਮੁੰਡੇ ਨਾਲ ਮੁਹੱਬਤ ,7 ਸਾਲ ਨਾਲ ਰਹਿਣ ਤੋਂ ਬਾਅਦ ਲਿਆ ਵੱਡਾ ਫੈਸਲਾ

ਕਹਿੰਦੇ ਨੇ ਇਸ਼ਕ ਅਤੇ ਮੁਸ਼ਕ ਛੁਪਾਇਆ ਨਹੀਂ ਛੁਪਦਾ ਅਤੇ ਇਸ ਪਿਆਰ ਦੀ ਕੋਈ ਉਮਰ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ , ਇਹ ਕਦੇ ਵੀ ਹੋ ਸਕਦਾ ਹੈ ਅਤੇ ਕਿਸੇ ਨਾਲ ਵੀ , ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਅਮਰੀਕਾ ਦੇ ਕੈਲੀਫੋਰਨੀਆ ਵਿਚ ਜਿਥੇ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ।Mother of 5 children fell in love with 16 year old boy, trolls took class Read More : ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਜਿੱਤਿਆ ਅਮਰੀਕਾ ਦਾ ਵੱਕਾਰੀ ਐਵਾਰਡ ਮਾਮਲਾ ਹੈ 5 ਬੱਚਿਆਂ ਦੀ ਮਾਂ ਅਤੇ ਉਸ ਤੋਂ 16 ਸਾਲ ਛੋਟੇ ਮੁੰਡੇ ਦੀ ਪਿਆਰ ਕਹਾਣੀ ਦਾ ਜੀ ਹਾਂ। ਇਸ ਮਹਿਲਾ ਨੂੰ ਆਪਣੇ ਤੋਂ 16 ਸਾਲ ਛੋਟੇ ਮੁੰਡੇ ਨਾਲ ਪਿਆਰ ਹੋ ਗਿਆ। ਮਹਿਲਾ ਦਾ ਪਹਿਲਾਂ 2 ਵਾਰ ਤਲਾਕ ਹੋ ਚੁੱਕਿਆ ਹੈ ਜਿਸ ਦੇ ਦੇ ਬਾਅਦ ਹੁਣ ਉਸਨੇ ਤੈਅ ਕੀਤਾ ਹੈ ਕਿ ਉਹ ਇਸੇ ਮੁੰਡੇ ਨਾਲ ਵਿਆਹ ਕਰਾਏਗੀ। ਇਕ ਨਿਜੀ ਅਖਬਾਰ 'ਦਿ ਸੰਨ' 'ਚ ਛਪੀ ਇਕ ਰਿਪੋਰਟ ਅਨੁਸਾਰ ਔਰਤ ਦਾ ਨਾਂ ਕੋਰੀ ਰੇ ਹੈ। ਉਹ 39 ਸਾਲ ਦੀ ਹੈ। 23 ਸਾਲਾ ਮੇਲਵਿਨ ਨੂੰ ਮਿਲਣ ਤੋਂ ਪਹਿਲਾਂ ਉਹ ਆਪਣੇ ਦੋਵੇਂ ਪਤੀਆਂ ਨੂੰ ਤਲਾਕ ਦੇ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਹੁਣ ਮੇਲਵਿਨ ਹੀ ਉਸ ਦਾ ਸੱਚਾ ਪਿਆਰ ਹੈ। ਉਹ ਦੋਵੇਂ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।two children Mother eloped with brother-in-law, returned home after four  days, everyone was shocked to hear woman love story | देवर के साथ भागी दो  बच्चों की मां, 4 दिनों बाद लौटी Read More : ਦੇਸ਼ ‘ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ‘ਚ ਆਈ ਗਿਰਾਵਟ, 70421 ਨਵੇਂ ਮਾਮਲੇ... ਮੇਲਵਿਨ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਫਿਕਰ ਨਹੀਂ ਹੈ ਕਿ ਕੋਰੀ 5 ਬੱਚਿਆਂ ਦੀ ਮਾਂ ਹੈ ਅਤੇ 2 ਵਾਰ ਆਪਣੇ ਪਤੀਆਂ ਨੂੰ ਤਲਾਕ ਦੇ ਚੁੱਕੀ ਹੈ। ਉਹ ਕੋਰੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਹੁਣ ਆਪਣਾ ਭਵਿੱਖ ਉਸ ਨਾਲ ਵੇਖਦਾ ਹੈ। ਦੱਸ ਦੇਈਏ ਕਿ ਕੋਰੀ ਨੇ ਪਹਿਲਾਂ ਫ਼ੈਸਲਾ ਕੀਤਾ ਸੀ ਕਿ ਉਹ ਤੀਜੀ ਵਾਰ ਵਿਆਹ ਨਹੀਂ ਕਰਾਏਗੀ ਪਰ ਮੇਲਵਿਨ ਨਾਲ ਬੀਤੇ 7 ਸਾਲ ਤੋਂ ਨਾਲ ਰਹਿਣ ਦੇ ਬਾਅਦ ਕੋਰੀ ਨੂੰ ਇਹ ਅਹਿਸਾਸ ਹੋਇਆ ਕਿ ਉਹੀ ਉਸ ਦਾ ਸੱਚਾ ਜੀਵਨਸਾਥੀ ਹੈ। ਜਿਸ ਕਰਕੇ ਹੁਣ ਦੋਨੋ ਵਿਆਹ ਕਰਵਾਉਣਗੇ ਅਤੇ ਇਕ ਦੂਜੇ ਦਾ ਸਾਥ ਨਿਭਾਉਣਗੇ।


Top News view more...

Latest News view more...

PTC NETWORK
PTC NETWORK