Mon, Apr 29, 2024
Whatsapp

ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ

Written by  Shanker Badra -- September 20th 2019 10:29 AM
ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ

ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ

ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ:ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਉਤੇ ਵੀਰਵਾਰ ਦੀ ਰਾਤ ਨੂੰ ਫ਼ਿਰ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਵਿਅਕਤੀ ਜ਼ਖਮੀ ਹੋ ਗਏ ਹਨ। [caption id="attachment_341685" align="aligncenter" width="300"]washington-white-house-near-shot-one-died-5-injured ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਗੋਲ਼ੀਬਾਰੀ ਦੀ ਇਹ ਘਟਨਾ ਰਾਤ ਦੀ ਹੈ। ਇਸ 'ਚ ਕਈਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਲੋਕਾਂ ਨੇ ਰਾਜਧਾਨੀ ਦੀਆਂ ਗਲੀਆਂ 'ਚ ਦੇਰ ਰਾਤ ਗੋਲ਼ੀਆਂ ਦੀ ਆਵਾਜ਼ ਸੁਣੀ,ਜਿਸ ਤੋਂ ਬਾਅਦ ਐਂਬੁਲੈਂਸ 'ਚ ਲੋਕਾਂ ਨੂੰ ਹਸਪਤਾਲ ਲਿਜਾਂਦੇ ਹੋਏ ਦੇਖਿਆ ਗਿਆ। [caption id="attachment_341686" align="aligncenter" width="300"]washington-white-house-near-shot-one-died-5-injured ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ[/caption] ਡੀਸੀ ਫਾਇਰ ਅਤੇ ਈਐਮਐਸ ਟੀਮ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਈ ਲੋਕਾਂ ਨੂੰ ਗੋਲੀ ਲੱਗੀ ਹੈ। ਪੁਲਿਸ ਵੱਲੋਂ ਇਕ ਵਿਅਕਤੀ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। -PTCNews


Top News view more...

Latest News view more...