Advertisment

ਪਤੀ ਦੀ ਮੌਤ ਤੋਂ ਬਾਅਦ ਗਰਭਵਤੀ ਹੋਈ ਔਰਤ, ਜਾਣੋ ਪੂਰੀ ਕਹਾਣੀ

author-image
Pardeep Singh
New Update
ਪਤੀ ਦੀ ਮੌਤ ਤੋਂ ਬਾਅਦ ਗਰਭਵਤੀ ਹੋਈ ਔਰਤ, ਜਾਣੋ ਪੂਰੀ ਕਹਾਣੀ
Advertisment
ਚੰਡੀਗੜ੍ਹ: ਤੁਸੀ ਇਕ ਕਹਾਣੀ ਜਾਣ ਕੇ ਹੈਰਾਨ ਹੋਵੋਗੇ। ਇਕ ਮਹਿਲਾ ਦੇ ਪਤੀ ਦੀ ਮੌਤ ਬਰੇਨ ਟਿਊਮਰ ਹੋ ਗਈ ਸੀ ਪਰ ਉਸ ਦੀ ਇੱਛਾ ਸੀ ਕਿ ਪਤੀ ਮਰਨ ਤੋਂ ਪਹਿਲਾਂ ਆਪਣੀ ਸੰਤਾਨ ਨੂੰ ਵੇਖ ਸਕੇ। ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹੱਸਦੀ ਖੇਡਦੀ ਲੰਘ ਰਹੀ ਸੀ ਪਰ ਉਸਦੇ ਪਤੀ ਨੂੰ ਬਰੇਨ ਟਿਊਮਰ ਹੋ ਕਾਰਨ ਸਾਰੀ ਜ਼ਿੰਦਗੀ ਵਿੱਚ ਇਕੋ ਦਮ ਉਦਾਸਪਣ ਆਉਣ ਸ਼ੁਰੂ ਹੋ ਗਿਆ।
Advertisment
publive-image ਮਹਿਲਾ ਦੇ ਪਤੀ ਦੀ ਬਿਮਾਰੀ ਇੰਨੀ ਵੱਧ ਗਈ ਕਿ ਉਸ ਤੋਂ ਗਰਭਧਾਰਨ ਕਰਨਾ ਬਹੁਤ ਹੀ ਔਖਾ ਹੋ ਗਿਆ। ਇਸ ਦੌਰਾਨ ਪਤਨੀ ਨੇ ਡਾਕਟਰਾਂ ਦੀ ਸਲਾਹ ਨਾਲ ਪਤੀ ਦੇ ਸ਼ਕਰਾਣੂਆਂ ਨੂੰ ਫਰੀਜ਼ ਕਰਵਾ ਲਿਆ।ਇਸ ਦੌਰਾਨ ਹੀ ਕੋਰੋਨਾ ਕਹਿਰ ਉੱਠ ਖੜ੍ਹਾ ਹੋਇਆ। ਪਤੀ ਦੀ ਮੌਤ ਦੇ ਨੌ ਮਹੀਨਿਆ ਬਾਅਦ ਲਾਰੇਨ ਨੇ ਆਈਵੀਐਫ ਤਕਨੀਕ ਦੁਆਰਾ ਸ਼ਕਰਾਣੂਆਂ ਨਾਲ ਗਰਭਧਾਰਨ ਕੀਤਾ। ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। ਇਹ ਬਨਾਉਟੀ ਗਰਭ ਧਾਰਨ ਤਾਂ ਹੀ ਸੰਭਵ ਹੋ ਸਕਿਆ ਹੈ ਜੋ ਕਿ ਸ਼ਕਰਾਣੂ ਫਰੀਜ ਕੀਤੇ ਹੋਏ ਸਨ। publive-image ਤੁਹਾਨੂੰ ਦੱਸ ਦੇਈਏ ਕਿ ਕੀਮੋਥੈਰੇਪੀ ਨਾਲ ਪੁਰਸ਼ਾਂ ਵਿੱਚ ਸ਼ਕਰਾਣੂ ਡੈਮੇਜ ਹੋ ਜਾਂਦੇ ਹਨ ਪਰ ਜਦੋਂ ਇਲਾਜ ਪੂਰਨ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਸ਼ਕਰਾਣੂ ਆਪਣੇ ਪੁਰਾਣੇ ਰੂਪ ਵਿੱਚ ਆਉਂਦੇ ਹਨ। ਆਈਵੀਐਫ ਸ਼ੁਰੂ ਕਰਨ ਦੇ ਲਈ ਕਲੀਨਿਕ ਨੂੰ 9 ਮਹੀਨੇ ਦਾ ਇੰਤਜ਼ਾਰ ਕਰਨ ਪਿਆ ਅਤੇ ਪਹਿਲੀ ਮਾਈਕਲ ਦੇ ਬਾਅਦ ਉਹ ਗਰਭਵਤੀ ਹੋ ਗਈ। publive-image ਇਹ ਵੀ ਪੜ੍ਹੋ:ਹਰ ਵਾਰ ਹੁੰਦੀ ਹੈ ਬਿਜਲੀ ਸਮੱਸਿਆ, ਹੱਲ ਕਰ ਲਵਾਂਗੇ : ਬਿਜਲੀ ਮੰਤਰੀ publive-image -PTC News-
latest-news punjab-news woman pregnan husbands-death %e0%a8%aa%e0%a8%a4%e0%a9%80-%e0%a8%a6%e0%a9%80-%e0%a8%ae%e0%a9%8c%e0%a8%a4-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%97%e0%a8%b0%e0%a8%ad%e0%a8%b5%e0%a8%a4%e0%a9%80
Advertisment

Stay updated with the latest news headlines.

Follow us:
Advertisment