Mon, Apr 29, 2024
Whatsapp

ਵਿਸ਼ਵ ਕੱਪ 2019: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਫਸਵੀਂ ਟੱਕਰ

Written by  Jashan A -- June 09th 2019 10:00 AM
ਵਿਸ਼ਵ ਕੱਪ 2019: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਫਸਵੀਂ ਟੱਕਰ

ਵਿਸ਼ਵ ਕੱਪ 2019: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਫਸਵੀਂ ਟੱਕਰ

ਵਿਸ਼ਵ ਕੱਪ 2019: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਫਸਵੀਂ ਟੱਕਰ,ਲੰਡਨ: ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ 'ਚ ਕੇਨਿੰਗਟਨ ਓਵਲ ਦੇ ਮੈਦਾਨ 'ਤੇ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ। ਇਨ੍ਹਾਂ ਦੋਨਾਂ ਟੀਮਾਂ ਦੇ ਵਿਚਕਾਰ ਹੋਣ ਵਾਲੇ ਇਸ ਮੁਕਾਬਲੇ ਦੇ ਹਾਈ-ਵੋਲਟੇਜ਼ ਹੋਣ ਦੀ ਪੂਰੀ ਉਮੀਦ ਹੈ। ਦੋਵੇਂ ਟੀਮਾਂ ਹੀ ਵਿਸ਼ਵ ਕੱਪ ਦੀਆਂ ਪ੍ਰਬਲ ਦਾਅਵੇਦਾਰ ਹਨ। ਤੁਹਾਨੂੰ ਦੱਸ ਦੇਈਏ ਕਿ ਜਿਥੇ ਭਾਰਤੀ ਟੀਮ ਆਪਣਾ ਦੂਸਰਾ ਮੁਕਾਬਲਾ ਖੇਡੇਗੀ, ਉਥੇ ਹੀ ਆਸਟ੍ਰੇਲੀਆ ਆਪਣਾ ਤੀਸਰਾ ਮੁਕਾਬਲਾ ਖੇਡੇਗੀ। ਹੋਰ ਪੜ੍ਹੋ:ਹਾਕੀ ਵਿਸ਼ਵ ਕੱਪ 2018 ਦਾ ਉਦਘਾਟਨ ਸਮਾਰੋਹ ਅੱਜ, ਕਈ ਨਾਮੀ ਹਸਤੀਆਂ ਕਰਨਗੀਆਂ ਸ਼ਿਰਕਤ ਹਾਲਾਂਕਿ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਕੰਗਾਰੂ ਟੀਮ ਦਾ ਪੱਖ ਭਾਰੀ ਦਿੱਖ ਰਿਹਾ ਹੈ, ਪਰ ਭਾਰਤੀ ਟੀਮ ਵੀ ਸ਼ਾਨਦਾਰ ਫ਼ਾਰਮ 'ਚ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਟੀਮ ਬਾਜ਼ੀ ਮਾਰਦੀ ਹੈ। -PTC News


Top News view more...

Latest News view more...