Sun, Apr 28, 2024
Whatsapp

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ 'ਚ ਸ਼ਰੇਆਮ ਹੋਈ ਲੁੱਟ-ਖੋਹ !

Written by  Shanker Badra -- November 20th 2017 01:14 PM
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ 'ਚ ਸ਼ਰੇਆਮ ਹੋਈ ਲੁੱਟ-ਖੋਹ !

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ 'ਚ ਸ਼ਰੇਆਮ ਹੋਈ ਲੁੱਟ-ਖੋਹ !

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ 'ਚ ਸ਼ਰੇਆਮ ਹੋਈ ਲੁੱਟ-ਖੋਹ !:ਪਟਿਆਲਾ ਦੇ ਮੁਲਤਾਨੀ ਮੋਦੀ ਕਾਲਜ ਕੋਲ ਇੱਕ 70 ਸਾਲਾ ਵਿਅਕਤੀ ਪਾਸੋਂ ਸਾਡੇ 3 ਲੱਖ ਦੀ ਖੋਹ ਮਾਮਲਾ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ 'ਚ ਸ਼ਰੇਆਮ ਹੋਈ ਲੁੱਟ-ਖੋਹ !ਇਹ ਘਟਨਾ cctv ਵਿਚ ਕੈਦ ਹੋ ਗਈ ਹੈ।ਇਸ ਘਟਨਾ ਨੂੰ 4 ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਧਰਮਪਾਲ ਬਾਂਸਲ ਜਿਨ੍ਹਾਂ ਕੋਲ ਹਿੰਦੁਸਤਾਨ ਲੀਵਰ ਦੀ ਏਜੇਂਸੀ ਹੈ ਉਹ ਰੋਜ਼ਾਨਾ ਦੀ ਤਰ੍ਹਾਂ ਬੈਂਕ ਵਿਚ ਕੈਸ਼ ਜਮ੍ਹਾਂ ਕਰਵਾਉਣ ਲਈ ਘਰੋਂ ਨਿਕਲੇ ਸਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ 'ਚ ਸ਼ਰੇਆਮ ਹੋਈ ਲੁੱਟ-ਖੋਹ !ਅਤੇ ਜਦ ਉਹ ਮੋਦੀ ਕਾਲਜ ਕੋਲ ਪੁੱਜੇ ਤਾਂ 2 ਮੋਟਰ ਸਾਈਕਲ ਸਵਾਰ ਉਨ੍ਹਾਂ ਦੇ ਕੋਲ ਆਏ ਅਤੇ ਇੱਕ ਨੇ ਉਨ੍ਹਾਂ ਦੇ ਸਿਰ ਵਿਚ ਲੋਹੇ ਦੀ ਰਾਡ ਨਾਲ ਸੱਟ ਮਾਰੀ ਜਿਸ ਨਾਲ ਉਹ ਆਪਣੀ activa ਤੋਂ ਹੇਠਾਂ ਗਿਰ ਗਏ, ਇਨ੍ਹੀ ਦੇਰ ਵਿਚ 2 ਨੌਜਵਾਨ ਪਿਛੋਂ ਦੀ ਆਏ ਜਿਸ ਨੇ ਬੜੇ ਹੀ ਆਰਾਮ ਨਾਲ ਧਰਮਪਾਲ ਦਾ activa ਚੁੱਕੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ 'ਚ ਸ਼ਰੇਆਮ ਹੋਈ ਲੁੱਟ-ਖੋਹ !ਜਿਨ੍ਹਾਂ ਨੇ ਆਪਣੇ ਬਚਾਅ ਲਈ ਝੂਠਾ ਡਰਾਮਾ ਕੀਤਾ ਜਿਸ ਤੋਂ ਲੋਕਾਂ ਨੂੰ ਲੱਗਿਆ ਕਿ ਉਹ ਉਸ ਦੀ ਮਦਦ ਕਰ ਰਹੇ ਹਨ। ਪਰ ਓਹ activa ਤੇ ਨਕਦੀ ਲੈ ਕੇ ਫਰਾਰ ਹੋ ਗਿਆ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ 'ਚ ਸ਼ਰੇਆਮ ਹੋਈ ਲੁੱਟ-ਖੋਹ !ਜਿਸ ਤੋਂ ਇਹ ਸਾਫ਼ ਦਿੱਖ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਦੀ ਸੁਰੱਖਿਆ ਦਾ ਬੁਰਾ ਹਾਲ ਹੈ ਤਾਂ ਹੋਰਨਾਂ ਸ਼ਹਿਰਾਂ ਦਾ ਕੀ ਹੋਵੇਗਾ।ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। -PTCNews


Top News view more...

Latest News view more...