Mon, Apr 29, 2024
Whatsapp

ਸਰਕਾਰੀ ਗੱਡੀਆਂ ਤੇ ਐਸ਼ ਕਰਦਾ ਹੈ ਬੀਡੀਪੀਓ ਰਾਜੇਸ਼ ਚੱਡਾ ਦਾ ਪਰਿਵਾਰ

Written by  Joshi -- May 13th 2018 10:47 AM -- Updated: May 13th 2018 12:09 PM
ਸਰਕਾਰੀ ਗੱਡੀਆਂ ਤੇ ਐਸ਼ ਕਰਦਾ ਹੈ ਬੀਡੀਪੀਓ ਰਾਜੇਸ਼ ਚੱਡਾ ਦਾ ਪਰਿਵਾਰ

ਸਰਕਾਰੀ ਗੱਡੀਆਂ ਤੇ ਐਸ਼ ਕਰਦਾ ਹੈ ਬੀਡੀਪੀਓ ਰਾਜੇਸ਼ ਚੱਡਾ ਦਾ ਪਰਿਵਾਰ

ਤੁਹਾਨੂੰ ਅਜਿਹੇ ਬੜੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲੀਆਂ ਹੋਣਗੀਆਂ ਕਿ ਸਰਕਾਰੀ ਨੌਕਰੀ ਹੈ ਤਾਂ ਐਸ਼ ਹੀ ਐਸ਼ ਹੈ। ਅਜਿਹੀ ਹੀ ਐਸ਼ ਨਾਲ ਬਿਤਾ ਰਿਹਾ ਹੈ ਬੀ.ਡੀ.ਪੀਓ ਰਾਜੇਸ਼ ਚੱਡਾ ਦਾ ਪਰਿਵਾਰ ! ਨਿੱਜੀ ਅਖ਼ਬਾਰ ਦੇ ਦਾਅਵੇ ਮੁਤਾਬਕ ਬੀਡੀਪੀਓ ਰਾਜੇਸ਼ ਚੱਡਾ ਸਰਕਾਰ ਵੱਲੋਂ ਮਿਲੀਆਂ ਗੱਡੀਆਂ ਅਤੇ ਤੇਲ ਦਾ ਇਸਤੇਮਾਲ  ਆਪਣੀ ਬੇਟੀ ਨੂੰ ਟਿਊਸ਼ਨ ਛੱਡਣ ਤੇ ਲੈ ਕੇ ਆਉਣ ਲਈ ਕਰਦਾ ਹੈ। ਸਰਕਾਰ ਵੱਲੋਂ ਦਿੱਤੀ ਸਰਕਾਰੀ ਗੱਡੀ ਜਲੰਧਰ ਤੋਂ ਨਵਾਂਸ਼ਹਿਰ ਘਰ ਦੇ ਕੰਮਾਂ ਲਈ ਜਾਂਦੀ ਹੈ ਤੇ ਫਿਰ ਵਾਪਸ ਵੀ ਆਉਂਦੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵੱਲੋਂ ਮਿਲੀਆਂ ਸਹੂਲਤਾਂ ਦਾ ਇਸ ਕਦਰ ਇਸਤੇਮਾਲ ਕੀਤਾ ਜਾਂਦਾ ਹੈ।ਸਰਕਾਰੇ ਦਰਬਾਰੇ ਲੋਕ ਆਪਣੀ ਮੁਸੀਬਤਾਂ ਅਤੇ ਭ੍ਰਿਸ਼ਟਾਚਾਰ ਕਰਕੇ ਹੁੰਦੀ ਪਰੇਸ਼ਾਨੀ ਨੂੰ ਦੱਸਣ ਜਾਂਦੇ ਹਨ ਪਰ ਜੇਕਰ ਸਰਕਾਰੀ ਅਫ਼ਸਰ ਇੰਝ ਕਰਨ ਲੱਗ ਪਏ ਤਾਂ ਕੀ ਬਣੇਗਾ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।


  • Tags

Top News view more...

Latest News view more...