Wed, May 8, 2024
Whatsapp

ਜੰਮੂ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਪੰਜਾਬੀਆਂ ਦੀ ਮੌਤ,6 ਹੋਏ ਜ਼ਖ਼ਮੀ

Written by  Shanker Badra -- May 25th 2018 07:27 PM
ਜੰਮੂ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਪੰਜਾਬੀਆਂ ਦੀ ਮੌਤ,6 ਹੋਏ ਜ਼ਖ਼ਮੀ

ਜੰਮੂ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਪੰਜਾਬੀਆਂ ਦੀ ਮੌਤ,6 ਹੋਏ ਜ਼ਖ਼ਮੀ

ਜੰਮੂ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਪੰਜਾਬੀਆਂ ਦੀ ਮੌਤ,6 ਹੋਏ ਜ਼ਖ਼ਮੀ:ਜੰਮੂ-ਪਠਾਨਕੋਟ ਕੌਮੀ ਮਾਰਗ ’ਤੇ ਸਾਂਭਾ ਜੰਮੂ ਨਜਦੀਕ ਰਾਤ 2 ਭਿਆਨਕ ਸੜਕ ਹਾਦਸਾ ਵਾਪਰਿਆ ਹੈ।Jammu road accident,5 killed, 6 injuredਇਸ ਸੜਕ ਹਾਦਸੇ ਦੇ ਵਿੱਚ 5 ਜਣਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ ਹਨ।ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ।ਜਾਣਕਾਰੀ ਮੁਤਾਬਕ ਹਾਦਸੇ 'ਚ ਮਾਰੇ ਗੲੇ 6 ਲੋਕਾਂ ਚੋਂ 4 ਬਟਾਲੇ ਦੇ ਪਿੰਡ ਅਹਿਮਦਾਬਾਦ ਦੇ ਰਹਿਣ ਵਾਲੇ ਸਨ। Jammu road accident,5 killed, 6 injuredਜਿਸ ਦੇ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ।ਮ੍ਰਿਤਕ ਦੇਹਾਂ ਪਿੰਡ ਪਹੁੰਚਣ 'ਤੇ ਸੋਗ ਦੀ ਲਹਿਰ ਫੈਲ ਗਈ ਹੈ।ਦੱਸਿਆ ਜਾਂਦਾ ਹੈ ਕਿ ਇੱਕ ਇਨੋਵਾ ਕਾਰ ਜੰਮੂ ਤੋਂ ਪੰਜਾਬ ਵੱਲ ਆ ਰਹੀ ਸੀ।Jammu road accident,5 killed, 6 injuredਸਾਂਬਾ ਜ਼ਿਲ੍ਹੇ ਤੇ ਘੱਗਵਾਲ ਪੁਲਿਸ ਸਟੇਸ਼ਨ ਦੇ ਖੇਤਰ ਵਿੱਚ ਪੈਂਦੇ ਟਪਿਆਲ ‘ਚ ਗੱਡੀ ਸੜਕ ਕਿਨਾਰੇ ਰੇਲਿੰਗ ਨਾਲ ਟਕਰਾ ਗਈ।ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। -PTCNews


Top News view more...

Latest News view more...