ਗੁਜਰਾਤ ਵਿਧਾਨ ਸਭਾ:ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਮਾਰੀ ਬਾਜ਼ੀ
ਗੁਜਰਾਤ ਵਿਧਾਨ ਸਭਾ 'ਚ ਸਾਰੀਆਂ 182 ਸੀਟਾਂ ਹਨ।
ਗੁਜਰਾਤ ਵਿਧਾਨ ਸਭਾ ਵਿੱਚ ਭਾਜਪਾ ਨੂੰ ਇੱਕ ਵਾਰ ਫਿਰ ਬਹੁਮਤ ਮਿਲ ਗਿਆ ਹੈ। ਚੋਣਾਂ ਦੇ ਵਿੱਚ ਭਾਜਪਾ ਨੂੰ 98 ਨੂੰ, ਕਾਂਗਰਸ ਨੂੰ 81 ਅਤੇ ਆਜ਼ਾਦ ਨੂੰ 03 ਸੀਟਾਂ ਮਿਲ ਗਈਆਂ ਹਨ।
ਭਾਜਪਾ ਦਾ ਗੁਜਰਾਤ 'ਚ ਰਿਹਾ ਚੰਗਾ ਪ੍ਰਦਰਸ਼ਨ
-PTCNews