Thu, May 29, 2025
Whatsapp

ਜੰਮੂ ਦੇ ਨਰਵਾਲ 'ਚ 2 ਬੰਬ ਧਮਾਕੇ, 6 ਲੋਕ ਜ਼ਖਮੀ

ਜੰਮੂ ਦੇ ਨਰਵਾਲ ਇਲਾਕੇ 'ਚ ਅੱਜ ਯਾਨੀ ਸ਼ਨੀਵਾਰ ਸਵੇਰੇ ਦੋ ਧਮਾਕੇ ਹੋਏ। ਅਧਿਕਾਰੀਆਂ ਮੁਤਾਬਕ ਇਸ ਘਟਨਾ 'ਚ 6 ਲੋਕ ਜ਼ਖਮੀ ਹੋਏ ਹਨ।

Reported by:  PTC News Desk  Edited by:  Jasmeet Singh -- January 21st 2023 12:32 PM
ਜੰਮੂ ਦੇ ਨਰਵਾਲ 'ਚ 2 ਬੰਬ ਧਮਾਕੇ, 6 ਲੋਕ ਜ਼ਖਮੀ

ਜੰਮੂ ਦੇ ਨਰਵਾਲ 'ਚ 2 ਬੰਬ ਧਮਾਕੇ, 6 ਲੋਕ ਜ਼ਖਮੀ

Jammu and Kashmir Twin Explosion: ਜੰਮੂ ਦੇ ਨਰਵਾਲ ਇਲਾਕੇ 'ਚ ਅੱਜ ਯਾਨੀ ਸ਼ਨੀਵਾਰ ਸਵੇਰੇ ਦੋ ਧਮਾਕੇ ਹੋਏ। ਅਧਿਕਾਰੀਆਂ ਮੁਤਾਬਕ ਇਸ ਘਟਨਾ 'ਚ 6 ਲੋਕ ਜ਼ਖਮੀ ਹੋਏ ਹਨ। ਜੰਮੂ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਜੰਮੂ ਦੇ ਨਰਵਾਲ ਇਲਾਕੇ ਵਿੱਚ ਦੋਹਰੇ ਧਮਾਕੇ ਹੋਏ, ਜਿਸ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਮੌਕੇ 'ਤੇ ਉੱਚ ਪੁਲਿਸ ਅਧਿਕਾਰੀ ਪਹੁੰਚ ਚੁਕੇ ਹਨ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ। 



- ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ 

- With inputs from agencies

Top News view more...

Latest News view more...

PTC NETWORK