ਵਿਆਹ ਸਮਾਗਮ 'ਚ ਪਏ ਕੀਰਨੇ, ਗੋਲੀ ਚੱਲਣ ਨਾਲ ਹੋਈ ਬੱਚੇ ਦੀ ਮੌਤ

By Jagroop Kaur - February 21, 2021 2:02 pm

ਪਿੰਡ ਦੁੱਬਲੀ ਵਿਖੇ ਵਿਆਹ ਸਮਾਗਮ ਵਿੱਚ ਗਮਗੀਨ ਹੋ ਗਿਆ ਜਦ ਡੀਜੇ 'ਚ ਚੱਲੀ ਗੋਲੀ ਨਾਲ ਇੱਕ 12 ਸਾਲ ਦੇ ਬੱਚੇ ਦੀ ਮੋਤ ਇੱਕ ਜਖਮੀ ਹੋ ਗਿਆ। ਘਟਨਾ ਬੀਤੀ ਰਾਤ ਦੀ ਹੈ ਜਿਥੇ ਘਟਨਾ ਤੋਂ ਬਾਅਦ ਬੱਚੇ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਗਿਆ ਸੀ ਜਿਥੇ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਜ਼ਖਮੀ ਵਿਆਕਤੀ ਦਾ ਇਲਾਜ ਵੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ | ਮ੍ਰਿਤਕ ਦੀ ਪਛਾਣ ਜਸ਼ਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। Image result for one dead in dj party due to firing fire in dj party amritsar

ਪੜ੍ਹੋ ਹੋਰ ਖ਼ਬਰਾਂ: ਖੇਤੀਬਾੜੀ ਦਾ ਪੂਰਾ ਕਾਰੋਬਾਰ ਕੁੱਝ ਲੋਕਾਂ ਦੇ ਹਿੱਤਾਂ ‘ਚ ਦੇਣ ਲਈ ਇਹ ਸਭ ਕੀਤਾ ਜਾ ਰਿਹੈ : ਗੁਰਨਾਮ ਚੜੂਨੀ ਮਿਲੀ ਜਾਣਕਾਰੀ ਮੁਤਾਬਕ ਪਿੰਡ ਦੁੱਬਲੀ ਦੇ ਸੁਖਵੰਤ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਪੁੱਤਰ ਯਾਦਵਿੰਦਰ ਸਿੰਘ ਦਾ ਵਿਆਹ ਸੀ। ਜਿਸ ਦੀ ਖੁਸ਼ੀ ਵਿਚ ਘਰ ਵਿਚ ਡੀ. ਜੇ. ਲਗਾਇਆ ਗਿਆ ਸੀ। ਉਥੇ ਹੀ ਇਸ ਦੌਰਾਨ ਕਿਸੀ ਵੱਲੋਂ ਗੋਲੀ ਚਲਾਈ ਗਈ ਤਾਂ ਉਹ ਗੋਲੀ ਬੱਚੇ ਦੇ ਜਾ ਵੱਜੀ ਅਤੇ ਦੇਖਦੇ ਹੀ ਦੇਖਦੇ ਖੁਸ਼ੀਆਂ ਦਾ ਮਾਹੌਲ ਗ਼ਮ 'ਚ ਬਦਲ ਗਿਆ।

Image result for firing

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੀਆਂ MC ਚੋਣਾਂ ‘ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ

adv-img
adv-img