Mon, Apr 29, 2024
Whatsapp

1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਮਿਲੀ ਧਮਕੀ ,ਪੜ੍ਹੋ ਪੂਰੀ ਚਿੱਠੀ

Written by  Shanker Badra -- December 07th 2018 01:28 PM
1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਮਿਲੀ ਧਮਕੀ ,ਪੜ੍ਹੋ ਪੂਰੀ ਚਿੱਠੀ

1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਮਿਲੀ ਧਮਕੀ ,ਪੜ੍ਹੋ ਪੂਰੀ ਚਿੱਠੀ

1984 ਸਿੱਖ ਕਤਲੇਆਮ ਮਾਮਲਾ :ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਮਿਲੀ ਧਮਕੀ ,ਪੜ੍ਹੋ ਪੂਰੀ ਚਿੱਠੀ:ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਮੁੱਖ ਆਰੋਪੀ ਜਗਦੀਸ਼ ਟਾਇਟਲਰ ਦੇ ਕਰੀਬੀ ਰਹੇ ਤੇ ਗਵਾਹ ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਧਮਕੀ ਮਿਲੀ ਹੈ। [caption id="attachment_226172" align="aligncenter" width="300"]1984 Sikh Genocide Case Abhishek Verma Polygraph Test After Got threat 1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਮਿਲੀ ਧਮਕੀ ,ਪੜ੍ਹੋ ਪੂਰੀ ਚਿੱਠੀ[/caption] ਦਰਅਸਲ ‘ਚ ਅਭਿਸ਼ੇਕ ਵਰਮਾ ਦਾ 6 ਦਸੰਬਰ ਯਾਨੀ ਬੀਤੇ ਕੱਲ ਦਿੱਲੀ ਦੀ SFL ਲੈਬ ਰੋਹਿਣੀ ‘ਚ ਪੋਲੀਗ੍ਰਾਫ਼ ਟੈਸਟ ਹੋਇਆ ਸੀ।ਇਸ ਤੋਂ ਬਾਅਦ ਅਭਿਸ਼ੇਕ ਵਰਮਾ ਨੂੰ ਈਮੇਲ ਦੇ ਰਾਹੀ ਧਮਕੀ ਮਿਲੀ ਹੈ। [caption id="attachment_226170" align="aligncenter" width="300"]1984 Sikh Genocide Case Abhishek Verma Polygraph Test After Got threat 1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਮਿਲੀ ਧਮਕੀ ,ਪੜ੍ਹੋ ਪੂਰੀ ਚਿੱਠੀ[/caption] ਦੱਸ ਦੇਈਏ ਕਿ ਅਭਿਸ਼ੇਕ ਵਰਮਾ ਨੇ ਬੀਤੇ ਦਿਨ ਵੀ ਕਿਹਾ ਸੀ ਕਿ ਉਹ ਗਵਾਹੀ ਦੇਣ ਲਈ ਪੂਰੀ ਤਰ੍ਹਾਂ ਹੈ ਪਰ ਉਸ ਨੂੰ ਰੁਪਏ ਦੇ ਕੇ ਆਪਣੇ ਬਿਆਨਾਂ ਤੋਂ ਪਲਟਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। [caption id="attachment_226171" align="aligncenter" width="300"]1984 Sikh Genocide Case Abhishek Verma Polygraph Test After Got threat 1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਮਿਲੀ ਧਮਕੀ ,ਪੜ੍ਹੋ ਪੂਰੀ ਚਿੱਠੀ[/caption] ਅਭਿਸ਼ੇਕ ਵਰਮਾ ਸਿੱਖ ਕਤਲੇਆਮ ਮਾਮਲੇ ਦਾ ਅਹਿਮ ਗਵਾਹ ਹੈ।ਇਸ ਮਾਮਲੇ ਵਿੱਚ ਅਭਿਸ਼ੇਕ ਵਰਮਾ ਦੀ ਗਵਾਹੀ ਮੁੱਖ ਹੈ ਅਤੇ ਇਸਦੀ ਗਵਾਹੀ ਨਾਲ ਇਸ ਮਾਮਲੇ ਵਿੱਚ ਨਵਾਂ ਮੋੜ ਆ ਸਕਦਾ ਹੈ। [caption id="attachment_226168" align="aligncenter" width="300"]1984 Sikh Genocide Case Abhishek Verma Polygraph Test After Got threat 1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ ਨੂੰ ਪੋਲੀਗ੍ਰਾਫ਼ ਟੈਸਟ ਦੇਣ ਤੋਂ ਬਾਅਦ ਮਿਲੀ ਧਮਕੀ ,ਪੜ੍ਹੋ ਪੂਰੀ ਚਿੱਠੀ[/caption] ਜ਼ਿਕਰਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖ਼ਿਲਾਫ਼ ਅਭਿਸ਼ੇਕ ਵਰਮਾ ਮੁੱਖ ਗਵਾਹ ਹਨ ਅਤੇ 1984 ‘ਚ ਪੁਲਬੰਗਸ਼ ’ਚ ਹੋਏ ਕਤਲਾਂ ਦੇ ਇਸ ਮਾਮਲੇ ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ। -PTCNews


Top News view more...

Latest News view more...