Mon, Apr 29, 2024
Whatsapp

2 ਸਾਲਾ ਮਾਸੂਮ ਬੱਚਾ ਖੇਡਦੇ ਸਮੇਂ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ,ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

Written by  Shanker Badra -- October 26th 2019 12:41 PM
2 ਸਾਲਾ ਮਾਸੂਮ ਬੱਚਾ ਖੇਡਦੇ ਸਮੇਂ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ,ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

2 ਸਾਲਾ ਮਾਸੂਮ ਬੱਚਾ ਖੇਡਦੇ ਸਮੇਂ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ,ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

2 ਸਾਲਾ ਮਾਸੂਮ ਬੱਚਾ ਖੇਡਦੇ ਸਮੇਂ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ,ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ:ਤਾਮਿਲਨਾਡੂ :  ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ 'ਚ ਸਥਿਤ ਨਾਡੂਕੱਟੂਪਤੀ 'ਚ ਇਕ ਦੋ ਸਾਲਾ ਬੱਚੇ ਦੇ 25 ਫੁੱਟ ਡੂੰਘੇ ਬੋਰਵੈਲ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਮਾਸੂਮ ਬੱਚੇ ਦੀ ਪਹਿਚਾਣ ਸੁਜਿਤ ਵਿਲਸਨ ਦੇ ਰੂਪ 'ਚ ਹੋਈ ਹੈ। ਰਾਹਤ ਟੀਮਾਂ ਪਿਛਲੇ 16 ਘੰਟਿਆਂ ਤੋਂ ਲਗਾਤਾਰ ਇਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। [caption id="attachment_353594" align="aligncenter" width="300"]2-yr-old child falls into 25-feet deep borewell In Tamil Nadu 2 ਸਾਲਾ ਮਾਸੂਮ ਬੱਚਾਖੇਡਦੇ ਸਮੇਂ30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ,ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਬੱਚਾ ਸ਼ੁੱਕਰਵਾਰ ਸ਼ਾਮੀਂ 5:30 ਵਜੇ ਖੇਡਦੇ ਸਮੇਂ ਬੋਰਵੈੱਲ ’ਚ ਡਿੱਗ ਗਿਆ ਸੀ। ਉਹ ਟਿਊਬ ’ਚੋਂ ਵੀ ਹੇਠਾਂ ਡਿੱਗ ਕੇ 70 ਫ਼ੁੱਟ ’ਤੇ ਜਾ ਕੇ ਫਸ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਬਚਾਅ ਦਲ ਦੀਆਂ ਟੀਮਾਂ ਵੱਲੋਂ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। [caption id="attachment_353592" align="aligncenter" width="300"]2-yr-old child falls into 25-feet deep borewell In Tamil Nadu 2 ਸਾਲਾ ਮਾਸੂਮ ਬੱਚਾਖੇਡਦੇ ਸਮੇਂ30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ,ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ[/caption] ਇਸ ਦੌਰਾਨ ਪਹਿਲਾਂ ਤਾਂ ਬੱਚੇ ਤੱਕ ਪੁੱਜਣ ਲਈ ਬੋਰਵੈੱਲ ਕੋਲ ਇੱਕ ਹੋਰ ਟੋਆ ਪੁੱਟਣ ਲਈ ਮਸ਼ੀਨਾਂ ਨੂੰ ਕੰਮ ’ਤੇ ਲਾਇਆ ਗਿਆ ਸੀ ਪਰ ਇਲਾਕਾ ਬਹੁਤ ਜ਼ਿਆਦਾ ਪਥਰੀਲਾ ਹੋਣ ਕਾਰਨ ਕੰਮ ਵਿਚਾਲੇ ਹੀ ਰੋਕਣਾ ਪਿਆ ,ਕਿਉਂਕਿ ਪੱਥਰਾਂ ਨੂੰ ਤੋੜਨ ਨਾਲ ਕੰਬਣੀ ਪੈਦਾ ਹੁੰਦੀ ਹੈ, ਜੋ ਬੋਰਵੈੱਲ ਅੰਦਰ ਮਿੱਟੀ ਧੱਕ ਸਕਦੀ ਹੈ ਤੇ ਬੱਚਾ ਹੋਰ ਵੀ ਹੇਠਾਂ ਜਾ ਸਕਦਾ ਹੈ। [caption id="attachment_353595" align="aligncenter" width="300"]2-yr-old child falls into 25-feet deep borewell In Tamil Nadu 2 ਸਾਲਾ ਮਾਸੂਮ ਬੱਚਾਖੇਡਦੇ ਸਮੇਂ30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ,ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ[/caption] ਤਾਮਿਲਨਾਡੂ ਦੇ ਸਿਹਤ ਮੰਤਰੀ ਸੀ ਵਿਜੇ ਭਾਸਕਰ ਨੇ ਦੱਸਿਆ ਕਿ ਬੋਰਵੈੱਲ ’ਚ ਆਕਸੀਜਨ ਦੀ ਸਪਲਾਈ ਦਿੱਤੀ ਜਾ ਰਹੀ ਹੈ। ਸੁਜੀਤ ਨਾਂਅ ਦਾ ਬੱਚਾ ਹਾਲੇ ਤੱਕ ਸਹੀ ਸਲਾਮਤ ਹੈ ਤੇ ਮੌਕੇ ’ਤੇ ਮੌਜੂਦ ਰਾਹਤ ਟੀਮ ਨੂੰ ਉਸ ਦੇ ਰੋਣ ਦੀ ਆਵਾਜ਼ ਸੁਣ ਰਹੀ ਹੈ। -PTCNews


  • Tags

Top News view more...

Latest News view more...