'ਆਪ' ਵੱਲੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਗੁਜਰਾਤ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇੱਕ ਨੌਜਵਾਨ ਚਿਹਰਾ ਲਾਂਚ ਕੀਤਾ ਹੈ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਚੋਣਾਂ ਲਈ ਸਹਿ-ਇੰਚਾਰਜ ਨਿਯੁਕਤ ਕੀਤਾ ਹੈ।
ਰਾਘਵ ਚੱਢਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਪਾਰਟੀ ਦੀਆਂ ਉਮੀਦਾਂ ਉੱਤੇ ਖਰਾ ਉਤਲਈ ਆਪਣਾ ਖੂਨ ਪਸੀਨਾ ਨਾਲ ਮਿਹਨਤ ਕਰਾਂਗਾ। ਇਹ ਵੀ ਪੜ੍ਹੋ:ਚੀਨ 'ਚ ਭਿਆਨਕ ਸੜਕ ਹਾਦਸੇ 'ਚ 27 ਲੋਕਾਂ ਦੀ ਮੌਤ, 20 ਜ਼ਖਮੀમને આટલી મહત્વપૂર્ણ જવાબદારીને લાયક સમજવા માટે @ArvindKejriwal જીનો ધન્યવાદ! આ જવાબદારી પર ખરા ઉતરવા માટે હું જીવ રેડી દઈશ. ગુજરાત પરિવર્તન માંગે છે, સારી શિક્ષણ-સ્વાસ્થ્ય વ્યવસ્થા માંગે છે. ગુજરાતને કેજરીવાલ જોઈએ છે. https://t.co/tr16OvwizE — Raghav Chadha (@raghav_chadha) September 18, 2022