Mon, Apr 29, 2024
Whatsapp

ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਹਿਲਾ ਪੱਤਰਕਾਰ ਦੀ ਕੀਤੀ ਹੱਤਿਆ

Written by  Shanker Badra -- May 11th 2019 07:20 PM -- Updated: May 11th 2019 07:23 PM
ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਹਿਲਾ ਪੱਤਰਕਾਰ ਦੀ ਕੀਤੀ ਹੱਤਿਆ

ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਹਿਲਾ ਪੱਤਰਕਾਰ ਦੀ ਕੀਤੀ ਹੱਤਿਆ

ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਹਿਲਾ ਪੱਤਰਕਾਰ ਦੀ ਕੀਤੀ ਹੱਤਿਆ:ਕਾਬੁਲ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅਣਪਛਾਤੇ ਹਮਲਾਵਰਾਂ ਨੇ ਸਾਬਕਾ ਮਹਿਲਾ ਪੱਤਰਕਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।ਇਹ ਘਟਨਾ ਅੱਜ ਸਵੇਰੇ 7 ਵਜੇ ਵਾਪਰੀ ਹੈ। [caption id="attachment_294164" align="aligncenter" width="300"]Afghanistan Kabul attacker Female journalist Meena Mangal shot dead ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਹਿਲਾ ਪੱਤਰਕਾਰ ਦੀ ਕੀਤੀ ਹੱਤਿਆ[/caption] ਜਾਣਕਾਰੀ ਅਨੁਸਾਰ ਓਥੇ ਮੋਟਰਸਾਈਕਲ 'ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਬਾਜ਼ਾਰ 'ਚ ਹਵਾਈ ਫਾਇਰਿੰਗ ਕੀਤੀ ਅਤੇ ਫਿਰ ਉਨ੍ਹਾਂ ਨੇ ਪੱਤਰਕਾਰ ਮੀਨਾ ਮੰਗਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।ਇਸ ਮਾਮਲੇ ਸਬੰਧੀ ਕਾਬੁਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_294165" align="aligncenter" width="300"]Afghanistan Kabul attacker Female journalist Meena Mangal shot dead ਅਫ਼ਗ਼ਾਨਿਸਤਾਨ ਦੇ ਕਾਬੁਲ 'ਚ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਹਿਲਾ ਪੱਤਰਕਾਰ ਦੀ ਕੀਤੀ ਹੱਤਿਆ[/caption] ਦੱਸ ਦੇਈਏ ਕਿ ਮੀਨਾ ਮੰਗਲ ਨਾਮੀ ਉਕਤ ਪੱਤਰਕਾਰ ਤਿੰਨ ਸਥਾਨਕ ਟੀ.ਵੀ. ਚੈਨਲਾਂ ਦੀ ਐਂਕਰ ਰਹਿ ਚੁੱਕੀ ਹੈ ਅਤੇ ਸੰਸਦ ਦੀ ਸੱਭਿਆਚਾਰਕ ਸਲਾਹਕਾਰ ਵੀ ਸੀ। -PTCNews


Top News view more...

Latest News view more...