Advertisment

ਭਾਰਤ -ਪਾਕਿ ਸਰਹੱਦ 'ਤੇ ਦੇਰ ਰਾਤ 2 ਵਾਰ ਦਿਖਾਈ ਦਿੱਤੀ ਡਰੋਨ ਦੀ ਹਲਚਲ , BSF ਵੱਲੋਂ ਰਾਊਂਡ ਫ਼ਾਇਰ

author-image
Shanker Badra
Updated On
New Update
ਭਾਰਤ -ਪਾਕਿ ਸਰਹੱਦ 'ਤੇ ਦੇਰ ਰਾਤ 2 ਵਾਰ ਦਿਖਾਈ ਦਿੱਤੀ ਡਰੋਨ ਦੀ ਹਲਚਲ , BSF ਵੱਲੋਂ ਰਾਊਂਡ ਫ਼ਾਇਰ
Advertisment
ਅਜਨਾਲਾ : ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ -ਪਾਕਿ ਸਰਹੱਦ ਦੀ ਬੀਓਪੀ ਪੁਰਾਣੀ ਸੁੰਦਰਗੜ੍ਹ ਵਿਖੇ ਰਾਤ ਸਮੇਂ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤੀ ਹੈ। publive-image ਭਾਰਤ -ਪਾਕਿ ਸਰਹੱਦ 'ਤੇ ਦੇਰ ਰਾਤ 2 ਵਾਰ ਦਿਖਾਈ ਦਿੱਤੀ ਡਰੋਨ ਦੀ ਹਲਚਲ , BSF ਵੱਲੋਂ ਰਾਊਂਡ ਫ਼ਾਇਰ ਇਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਉਂਦੇ ਹੋਏ ਜਵਾਨਾਂ ਨੇ 5 ਰਾਊਂਡ ਫਾਇਰ ਕੀਤੇ ਅਤੇ ਜਿਸ ਤੋਂ ਬਾਅਦ ਡਰੋਨ ਫੇਰ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਅਤੇ ਫੇਰ ਦੁਬਾਰਾ ਦੇਰ ਰਾਤ ਦੁਬਾਰਾ ਡਰੋਨ ਦੀ ਹਲਚਲ ਦਿਖਾਈ ਦਿੱਤੀ।
Advertisment
publive-image ਭਾਰਤ -ਪਾਕਿ ਸਰਹੱਦ 'ਤੇ ਦੇਰ ਰਾਤ 2 ਵਾਰ ਦਿਖਾਈ ਦਿੱਤੀ ਡਰੋਨ ਦੀ ਹਲਚਲ , BSF ਵੱਲੋਂ ਰਾਊਂਡ ਫ਼ਾਇਰ ਜਿਸ ਤੋਂ ਬਾਅਦ ਫਿਰ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਦੁਬਾਰਾ 21 ਰਾਊਂਡ ਫਾਇਰ ਕੀਤੇ ਅਤੇ ਡਰੋਨ ਫਿਰ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਫਿਲਹਾਲ ਦਿਨ ਚੜ੍ਹਦੇ ਹੀ ਬੀਐਸਐਫ ਦੇ ਜਵਾਨਾਂ ਵੱਲੋਂ ਉੱਚ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ ਕਿ ਕਿਧਰੇ ਕੋਈ ਖੇਪ ਤਾਂ ਨਹੀਂ ਭਾਰਤ ਵਾਲੇ ਪਾਸੇ ਡਰੋਨ ਰਾਹੀਂ ਆਈ। publive-image ਭਾਰਤ -ਪਾਕਿ ਸਰਹੱਦ 'ਤੇ ਦੇਰ ਰਾਤ 2 ਵਾਰ ਦਿਖਾਈ ਦਿੱਤੀ ਡਰੋਨ ਦੀ ਹਲਚਲ , BSF ਵੱਲੋਂ ਰਾਊਂਡ ਫ਼ਾਇਰ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਵੀ ਬੀਓਪੀ ਪੁਰਾਣੀ ਸੁੰਦਰਗੜ੍ਹ ਵਿਖੇ ਡ੍ਰੋਨ ਦੀ ਹਲਚਲ ਦਿਖਾਈ ਦਿੱਤੀ ਸੀ ਜਿਸ ਤੋਂ ਬਾਅਦ ਇਲਾਕੇ ਦੀ ਸਰਚ ਕਰਨ ਤੇ ਚਾਰ ਪੈਕੇਟ ਹੈਰੋਇਨ ਦੇ ਵੀ ਬਰਾਮਦ ਕੀਤੇ ਗਏ ਸੀ -PTCNews publive-image-
bsf india-pakistan-border pakistani-drone ajnala-news drones
Advertisment

Stay updated with the latest news headlines.

Follow us:
Advertisment