ਸੁਰੱਖਿਆ ਬਲਾਂ ਨੂੰ ਮਿਲੀ 42 ਮੋਬਾਈਲ ਐਪਲੀਕਸ਼ਨਸ ਨਾ ਇਸਤਮਾਲ ਕਰਨ ਦੀ ਸਲਾਹ, ਜਾਰੀ ਹੋਏ ਨਿਰਦੇਸ਼!

By  Joshi December 1st 2017 06:36 PM

ਖੁਫੀਆ ਏਜੰਸੀਆਂ ਨੇ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਬਣਨ ਵਾਲੀ 42 ਮੋਬਾਈਲ ਐਪਲੀਕਸ਼ਨਸ ਦੀ ਇੱਕ ਸੂਚੀ ਜਾਰੀ ਕੀਤੀ ਹੈ।

ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਇਹਨਾਂ ਐਪਲੀਕੇਸ਼ਨਸ ਨੂੰ ਇਸਤਮਾਲ ਨਾ ਕਰਨ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਸੁਰੱਖਿਆ ਬਲਾਂ ਨੂੰ ਮਿਲੀ 42 ਮੋਬਾਈਲ ਐਪਲੀਕਸ਼ਨਸ ਨਾ ਇਸਤਮਾਲ ਕਰਨ ਦੀ ਸਲਾਹਪੀਟੀਸੀ ਨਿਊਜ਼ ਦੇ ਕੋਲ ਅਜਿਹੇ ਦਸਤਾਵੇਜ ਹੱਥ ਲੱਗੇ ਹਨ, ਜਿੰਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਖੁਫੀਆ ਏਜੰਸੀਆਂ ਵੱਲੋਂ ਜਾਰੀ ਕੀਤੇ ਹੋਏ ਮੰਨਿਆ ਜਾ ਰਿਹਾ ਹੈ। ਇਸ ਸੰਬੰਧ 'ਚ ਸੁਰੱਖਿਆ ਏਜੰਸੀਆਂ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਅਤੇ ਜਵਾਨਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

—PTC News

Related Post