Fri, Apr 26, 2024
Whatsapp

ਸੁਰੱਖਿਆ ਬਲਾਂ ਨੂੰ ਮਿਲੀ 42 ਮੋਬਾਈਲ ਐਪਲੀਕਸ਼ਨਸ ਨਾ ਇਸਤਮਾਲ ਕਰਨ ਦੀ ਸਲਾਹ, ਜਾਰੀ ਹੋਏ ਨਿਰਦੇਸ਼!

Written by  Joshi -- December 01st 2017 06:36 PM
ਸੁਰੱਖਿਆ ਬਲਾਂ ਨੂੰ ਮਿਲੀ 42 ਮੋਬਾਈਲ ਐਪਲੀਕਸ਼ਨਸ ਨਾ ਇਸਤਮਾਲ ਕਰਨ ਦੀ ਸਲਾਹ, ਜਾਰੀ ਹੋਏ ਨਿਰਦੇਸ਼!

ਸੁਰੱਖਿਆ ਬਲਾਂ ਨੂੰ ਮਿਲੀ 42 ਮੋਬਾਈਲ ਐਪਲੀਕਸ਼ਨਸ ਨਾ ਇਸਤਮਾਲ ਕਰਨ ਦੀ ਸਲਾਹ, ਜਾਰੀ ਹੋਏ ਨਿਰਦੇਸ਼!

ਖੁਫੀਆ ਏਜੰਸੀਆਂ ਨੇ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਬਣਨ ਵਾਲੀ 42 ਮੋਬਾਈਲ ਐਪਲੀਕਸ਼ਨਸ ਦੀ ਇੱਕ ਸੂਚੀ ਜਾਰੀ ਕੀਤੀ ਹੈ। ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਇਹਨਾਂ ਐਪਲੀਕੇਸ਼ਨਸ ਨੂੰ ਇਸਤਮਾਲ ਨਾ ਕਰਨ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੁਰੱਖਿਆ ਬਲਾਂ ਨੂੰ ਮਿਲੀ 42 ਮੋਬਾਈਲ ਐਪਲੀਕਸ਼ਨਸ ਨਾ ਇਸਤਮਾਲ ਕਰਨ ਦੀ ਸਲਾਹਪੀਟੀਸੀ ਨਿਊਜ਼ ਦੇ ਕੋਲ ਅਜਿਹੇ ਦਸਤਾਵੇਜ ਹੱਥ ਲੱਗੇ ਹਨ, ਜਿੰਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਖੁਫੀਆ ਏਜੰਸੀਆਂ ਵੱਲੋਂ ਜਾਰੀ ਕੀਤੇ ਹੋਏ ਮੰਨਿਆ ਜਾ ਰਿਹਾ ਹੈ। ਇਸ ਸੰਬੰਧ 'ਚ ਸੁਰੱਖਿਆ ਏਜੰਸੀਆਂ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਅਤੇ ਜਵਾਨਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। —PTC News


  • Tags

Top News view more...

Latest News view more...