Mon, Dec 22, 2025
Whatsapp

US Air Strike: ਸੀਰੀਆ 'ਚ ਅਮਰੀਕਾ ਦਾ ਵੱਡਾ ਹਵਾਈ ਹਮਲਾ, ਈਰਾਨ ਸਮਰਥਿਤ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ

US Air Strike In Syria: ਅਮਰੀਕਾ ਨੇ ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਸੀਰੀਆ ਵਿੱਚ ਇੱਕ ਵੱਡਾ ਹਵਾਈ ਹਮਲਾ ਕੀਤਾ ਹੈ।

Reported by:  PTC News Desk  Edited by:  Amritpal Singh -- October 27th 2023 09:27 AM
US Air Strike: ਸੀਰੀਆ 'ਚ ਅਮਰੀਕਾ ਦਾ ਵੱਡਾ ਹਵਾਈ ਹਮਲਾ, ਈਰਾਨ ਸਮਰਥਿਤ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ

US Air Strike: ਸੀਰੀਆ 'ਚ ਅਮਰੀਕਾ ਦਾ ਵੱਡਾ ਹਵਾਈ ਹਮਲਾ, ਈਰਾਨ ਸਮਰਥਿਤ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ

US Air Strike In Syria: ਅਮਰੀਕਾ ਨੇ ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਸੀਰੀਆ ਵਿੱਚ ਇੱਕ ਵੱਡਾ ਹਵਾਈ ਹਮਲਾ ਕੀਤਾ ਹੈ। ਈਰਾਨ ਸਮਰਥਿਤ ਹਥਿਆਰਬੰਦ ਸਮੂਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੁੱਧ ਦੇ ਦੌਰਾਨ, ਮੱਧ ਪੂਰਬ ਵਿੱਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਕਈ ਰਾਕੇਟ-ਮਿਜ਼ਾਈਲ ਹਮਲੇ ਹੋਏ ਹਨ। ਅਮਰੀਕੀ ਫੌਜ ਨੇ ਰਾਸ਼ਟਰਪਤੀ ਜੋਅ ਬਿਡੇਨ ਦੇ ਨਿਰਦੇਸ਼ਾਂ 'ਤੇ ਇਹ ਕਾਰਵਾਈ ਕੀਤੀ। ਸੀਰੀਆ ਤੋਂ ਲੈ ਕੇ ਇਰਾਕ ਤੱਕ ਅਮਰੀਕੀ ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ ਗਏ ਹਨ। ਅਮਰੀਕਾ ਨੇ ਇਸ ਲਈ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

- PTC NEWS

Top News view more...

Latest News view more...

PTC NETWORK
PTC NETWORK