ਅੰਮ੍ਰਿਤਸਰ ‘ਚ ਬੇਘਰ ਹੋਏ ਲੋਕਾਂ ਲਈ ਮਸੀਹਾ ਬਣੀ ਖਾਲਸਾ ਏਡ, ਮੁੱਹਈਆ ਕਰਵਾਇਆ ਲੋੜੀਂਦਾ ਸਮਾਨ

By  Jashan A July 2nd 2019 02:06 PM -- Updated: July 2nd 2019 02:29 PM

ਅੰਮ੍ਰਿਤਸਰ ‘ਚ ਬੇਘਰ ਹੋਏ ਲੋਕਾਂ ਲਈ ਮਸੀਹਾ ਬਣੀ ਖਾਲਸਾ ਏਡ, ਮੁੱਹਈਆ ਕਰਵਾਇਆ ਲੋੜੀਂਦਾ ਸਮਾਨ

,ਸ੍ਰੀ ਅੰਮ੍ਰਿਤਸਰ ਸਾਹਿਬ: ਪਿਛਲੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਮਰੰਗ ਰੋਡ 'ਤੇ ਸਥਿਤ ਝੁੱਗੀਆਂ ‘ਚ ਅਚਾਨਕ ਅੱਗ ਲੱਗਣ ਕਾਰਨ ਕਰੀਬ 150 ਝੁੱਗੀਆਂ ਸੜ੍ਹ ਕੇ ਸੁਆਹ ਹੋ ਗਈਆਂ ਸਨ।

-PTC News

Related Post