ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ

By  Shanker Badra May 7th 2019 05:58 PM

ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਚੌਕ ਚਬੂਤਰਾ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਓਥੇ ਬੀਤੀ ਰਾਤ 2 ਧਿਰਾਂ ਵਿਚਕਾਰ ਝੜਪ ਹੋ ਗਈ ਅਤੇ ਇਹ ਝੜਪ ਐਨੀ ਵੱਧ ਗਈ ਕਿ ਗੋਲੀਆਂ ਚੱਲ ਗਈਆਂ।ਇਹ ਝਗੜਾ ਇਲਾਕੇ ਦੀਆਂ ਔਰਤਾ ਵੱਲੋਂ ਗਲੀ 'ਚ ਪਾਣੀ ਭਰਨ ਨੂੰ ਲੈ ਕੇ ਹੋਇਆ ਹੈ।

Amritsar water Two Parties between clash Bullet shot ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ

ਇਸ ਦੌਰਾਨ ਪੀੜਤ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਗਲੀ 'ਚ ਲੱਗੇ ਨਲਕੇ ਤੋਂ ਪਾਣੀ ਭਰ ਰਹੀ ਸੀ ਕਿ ਉਸ ਸਮੇਂ ਰਿੰਕੂ ਦੀ ਭਰਜਾਈ ਨੇ ਆ ਕੇ ਉਨ੍ਹਾਂ ਨਾਲ ਬੂਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

Amritsar water Two Parties between clash Bullet shot ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਲੁੱਟਣ ਵਾਲਾ ਗੈਂਗ ਚੜਿਆ ਪੁਲਿਸ ਅੜਿੱਕੇ

ਜਦੋਂ ਉਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਰਿੰਕੂ ਆਪਣੇ ਪੁਲਿਸ ਮੁਲਾਜ਼ਮ ਭਰਾ ਨਾਲ ਆ ਗਿਆ ਅਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ।ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ'

Related Post