ਅਰਬਾਜ਼ ਖਾਨ ਦੀ ਭੈਣ ਅਰਪਿਤਾ ਨੇ ਲਗਾਈ ਉਹਨਾਂ ਦੀ Girlfriend ਦੀ ਕਲਾਸ, ਕੋਲ ਬੁਲਾ ਕੇ ਕਿਹਾ- ਦੁਪੱਟਾ ਹੇਠਾਂ ਕਰੋ, ਦੇਖੋ ਵੀਡੀਓ

By  Jashan A June 7th 2019 05:01 PM -- Updated: June 7th 2019 05:02 PM

ਅਰਬਾਜ਼ ਖਾਨ ਦੀ ਭੈਣ ਅਰਪਿਤਾ ਨੇ ਲਗਾਈ ਉਹਨਾਂ ਦੀ Girlfriend ਦੀ ਕਲਾਸ, ਕੋਲ ਬੁਲਾ ਕੇ ਕਿਹਾ- ਦੁਪੱਟਾ ਹੇਠਾਂ ਕਰੋ, ਦੇਖੋ ਵੀਡੀਓ,ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਆਪਣੇ ਰਿਸ਼ਤਿਆਂ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ। ਮਲਾਇਕਾ ਅਰੋੜਾ ਦੇ ਤਲਾਕ ਤੋਂ ਬਾਅਦ ਅਰਬਾਜ਼ ਹੁਣ ਮਾਡਲ ਜਾਰਜੀਆ ਐਂਡ੍ਰਿਏਨੀ ਨੂੰ ਡੇਟ ਕਰ ਰਹੇ ਹਨ ਤੇ ਅਕਸਰ ਹੀ ਦੋਹਾਂ ਨੂੰ ਘੁੰਮਦੇ ਫਿਰਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ ਇਹ ਜੋੜੀ ਕਾਂਗਰਸ ਨੇਤਾ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸ਼ਾਮਲ ਹੋਇਆ ਸੀ ਤੇ ਉਹਨਾਂ ਇਲਾਵਾ ਸਲਮਾਨ ਖਾਨ, ਅਰਪਿਤਾ ਖਾਨ, ਕਟਰੀਨਾ ਕੈਫ ਵੀ ਪਾਰਟੀ ਦਾ ਹਿੱਸਾ ਬਣੇ।

dup ਅਰਬਾਜ਼ ਖਾਨ ਦੀ ਭੈਣ ਅਰਪਿਤਾ ਨੇ ਲਗਾਈ ਉਹਨਾਂ ਦੀ Girlfriend ਦੀ ਕਲਾਸ, ਕੋਲ ਬੁਲਾ ਕੇ ਕਿਹਾ- ਦੁਪੱਟਾ ਹੇਠਾਂ ਕਰੋ, ਦੇਖੋ ਵੀਡੀਓ

ਜਾਰਜੀਆ ਪਾਰਟੀ ਵਿੱਚਆਫ ਸਫੈਦ ਰੰਗ ਦਾ ਘੱਗਰਾ ਪਾ ਕੇ ਪਹੁੰਚੀ ਅਤੇ ਉਨ੍ਹਾਂ ਨੇ ਗਲੇ 'ਚ ਦੁਪੱਟਾ ਵੀ ਪਾਇਆ ਸੀ। ਇਸ ਲੁੱਕ ਨੂੰ ਦੇਖ ਕੇ ਅਰਪਿਤਾ ਨੇ ਜਾਰਜੀਆ ਨੂੰ ਕੁਝ ਅਜਿਹਾ ਬੋਲ ਦਿੱਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

ਹੋਰ ਪੜ੍ਹੋ:ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਵਿਦਿਆਰਥੀ ਦੀ ਦੋ ਦਿਨ ਬਾਅਦ ਹੋਈ ਮੌਤ, ਮਾਪਿਆਂ ਨੇ ਲਗਾਈ ਮਦਦ ਦੀ ਗੁਹਾਰ!

dup ਅਰਬਾਜ਼ ਖਾਨ ਦੀ ਭੈਣ ਅਰਪਿਤਾ ਨੇ ਲਗਾਈ ਉਹਨਾਂ ਦੀ Girlfriend ਦੀ ਕਲਾਸ, ਕੋਲ ਬੁਲਾ ਕੇ ਕਿਹਾ- ਦੁਪੱਟਾ ਹੇਠਾਂ ਕਰੋ, ਦੇਖੋ ਵੀਡੀਓ

ਜਿਸ ਦਾ ਇੱਕ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਰਪਿਤਾ ਖਾਨ ਅਤੇ ਜਾਰਜੀਆ ਆਪਸ ਵਿੱਚ ਗੱਲ ਕਰਦੀ ਨਜ਼ਰ ਆ ਰਹੀਆਂ ਹਨ। ਗੱਲਾਂ ਹੀ ਗੱਲਾਂ ਵਿੱਚ ਅਰਪਿਤਾ, ਜਾਰਜਿਆ ਨੂੰ ਕੋਲ ਬੁਲਾਉਂਦੀ ਹੈ ਅਤੇ ਕਹਿੰਦੀ ਹੈ ਕਿ ਆਪਣਾ ਦੁਪੱਟਾ ਗਲੇ ਤੋਂ ਹੇਠਾਂ ਕਰ ਲਓ।

dup ਅਰਬਾਜ਼ ਖਾਨ ਦੀ ਭੈਣ ਅਰਪਿਤਾ ਨੇ ਲਗਾਈ ਉਹਨਾਂ ਦੀ Girlfriend ਦੀ ਕਲਾਸ, ਕੋਲ ਬੁਲਾ ਕੇ ਕਿਹਾ- ਦੁਪੱਟਾ ਹੇਠਾਂ ਕਰੋ, ਦੇਖੋ ਵੀਡੀਓ

ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਅਰਪਿਤਾ, ਜਾਰਜਿਆ ਨੂੰ ਦੁਪੱਟਾ ਠੀਕ ਕਰਨ ਨੂੰ ਕਹਿ ਰਹੀ ਹੈ, ਦਰਅਲਸਲ, ਜਾਰਜੀਆ ਦੀ ਚੋਲੀ ਬਰਾਡ ਨੈੱਕ ਸੀ। ਉਹ ਪਾਰਟੀ 'ਚ ਅਣਜਾਣ ਮਹਿਮਾਨਾਂ ਨਾਲ ਮਿਲ ਰਹੀ ਸੀ। ਉਦੋਂ ਅਰਬਾਜ਼ ਦੀ ਭੈਣ ਅਰਪਿਤਾ ਦੀ ਨਜ਼ਰ ਉਨ੍ਹਾਂ 'ਤੇ ਪਈ।

ਅਰਪਿਤਾ ਨੇ ਜਾਰਜੀਆ ਨੂੰ ਕੋਲ ਬੁਲਾਇਆ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਕਿਹਾ ਕਿ ਆਪਣਾ ਦੁਪੱਟਾ ਹੇਠਾਂ ਕਰ ਲਓ । ਜਿਸ ਤੋਂ ਬਾਅਦ ਜਾਰਜੀਆ ਨੇ ਉਹਨਾਂ ਦੀ ਗੱਲ ਮੰਨ ਕੇ ਦੁਪੱਟਾ ਹੇਠਾਂ ਕਰ ਲਿਆ।

-PTC News

Related Post