ਬਟਾਲਾ :ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ

By  Shanker Badra May 3rd 2019 04:35 PM -- Updated: May 3rd 2019 05:18 PM

ਬਟਾਲਾ :ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ:ਬਟਾਲਾ : ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਹੰਸਲੀ ਨਾਲੇ (ਡਰੇਨ) ਵਿੱਚ ਪਲਟ ਗਈ ਹੈ।ਇਸ ਹਾਦਸੇ ਕਾਰਨ ਕਿਸਾਨ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

Batala Bypass Filled with wheat Tractor-trolley Fall In Drain ਬਟਾਲਾ : ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ

ਜਾਣਕਾਰੀ ਅਨੁਸਾਰ ਜਲੰਧਰ ਰੋਡ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਬਾਈਪਾਸ 'ਤੇ ਬਣੇ ਹੰਸਲੀ ਪੁਲ ਉਪਰੋਂ ਇੱਕ ਕਿਸਾਨ ਕਣਕ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਲੰਘ ਰਿਹਾ ਸੀ।ਇਸ ਦੌਰਾਨ ਅਚਾਨਕ ਟਰਾਲੀ ਹੰਸਲੀ ਨਾਲੇ 'ਚ ਜਾ ਪਲਟ ਗਈ ਹੈ।

Batala Bypass Filled with wheat Tractor-trolley Fall In Drain ਬਟਾਲਾ : ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ

ਬਨੂੜ : ਨਡਿਆਲਾ ਮਾਰਗ ‘ਤੇ ਸਥਿਤ ਸ਼ਰਾਬ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ ,ਚਾਰ ਮੁਲਾਜ਼ਮ ਝੁਲਸੇ

ਦੱਸਿਆ ਜਾਂਦਾ ਹੈ ਕਿ ਹੰਸਲੀ ਨਾਲੇ ਕਿਨਾਰੇ ਐਂਗਲ ਨਾ ਲੱਗੇ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ।ਇਸ ਦੌਰਾਨ ਸਥਾਨਕ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੰਸਲੀ ਡਰੇਨ ਕਿਨਾਰੇ ਐਂਗਲ ਲਵਾਏ ਜਾਣ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post