Sun, Dec 14, 2025
Whatsapp

ਬਟਾਲਾ :ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ

Reported by:  PTC News Desk  Edited by:  Shanker Badra -- May 03rd 2019 04:35 PM -- Updated: May 03rd 2019 05:18 PM
ਬਟਾਲਾ :ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ

ਬਟਾਲਾ :ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ

ਬਟਾਲਾ :ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ:ਬਟਾਲਾ : ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਹੰਸਲੀ ਨਾਲੇ (ਡਰੇਨ) ਵਿੱਚ ਪਲਟ ਗਈ ਹੈ।ਇਸ ਹਾਦਸੇ ਕਾਰਨ ਕਿਸਾਨ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। [caption id="attachment_290802" align="aligncenter" width="300"]Batala Bypass Filled with wheat Tractor-trolley Fall In Drain ਬਟਾਲਾ : ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ[/caption] ਜਾਣਕਾਰੀ ਅਨੁਸਾਰ ਜਲੰਧਰ ਰੋਡ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਬਾਈਪਾਸ 'ਤੇ ਬਣੇ ਹੰਸਲੀ ਪੁਲ ਉਪਰੋਂ ਇੱਕ ਕਿਸਾਨ ਕਣਕ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਲੰਘ ਰਿਹਾ ਸੀ।ਇਸ ਦੌਰਾਨ ਅਚਾਨਕ ਟਰਾਲੀ ਹੰਸਲੀ ਨਾਲੇ 'ਚ ਜਾ ਪਲਟ ਗਈ ਹੈ। [caption id="attachment_290800" align="aligncenter" width="300"]Batala Bypass Filled with wheat Tractor-trolley Fall In Drain ਬਟਾਲਾ : ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਕਣਕ ਨਾਲ ਭਰੀ ਟਰੈਕਟਰ-ਟਰਾਲੀ ਨਾਲੇ 'ਚ ਪਲਟੀ[/caption] ਬਨੂੜ : ਨਡਿਆਲਾ ਮਾਰਗ ‘ਤੇ ਸਥਿਤ ਸ਼ਰਾਬ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ ,ਚਾਰ ਮੁਲਾਜ਼ਮ ਝੁਲਸੇ ਦੱਸਿਆ ਜਾਂਦਾ ਹੈ ਕਿ ਹੰਸਲੀ ਨਾਲੇ ਕਿਨਾਰੇ ਐਂਗਲ ਨਾ ਲੱਗੇ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ।ਇਸ ਦੌਰਾਨ ਸਥਾਨਕ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੰਸਲੀ ਡਰੇਨ ਕਿਨਾਰੇ ਐਂਗਲ ਲਵਾਏ ਜਾਣ, ਜਿਸ ਕਾਰਨ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK