ਸਰਕਾਰੀ ਹਸਪਤਾਲ ਦੀ ਲਾਪਰਵਾਹੀ , ਬੱਚੇ ਦੀ ਟੁੱਟੀ ਸੀ ਖੱਬੀ ਬਾਂਹ ,ਡਾਕਟਰ ਨੇ ਸੱਜੀ ਬਾਂਹ 'ਤੇ ਕਰ ਦਿੱਤਾ ਪਲਸਤਰ

By  Shanker Badra June 26th 2019 05:24 PM

ਸਰਕਾਰੀ ਹਸਪਤਾਲ ਦੀ ਲਾਪਰਵਾਹੀ , ਬੱਚੇ ਦੀ ਟੁੱਟੀ ਸੀ ਖੱਬੀ ਬਾਂਹ ,ਡਾਕਟਰ ਨੇ ਸੱਜੀ ਬਾਂਹ 'ਤੇ ਕਰ ਦਿੱਤਾ ਪਲਸਤਰ:ਪਟਨਾ : ਬਿਹਾਰ ਦੇ ਸਰਕਾਰੀ ਹਸਪਤਾਲ ਦਾ ਇੱਕ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ ,ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਖ਼ੂਬ ਸੁਰਖੀਆਂ ਵਿੱਚ ਹੈ। ਓਥੇ ਦਰਭੰਗਾ ਦੇ ਸਰਕਾਰੀ ਹਸਪਤਾਲ ਤੇ ਮੈਡੀਕਲ ਕਾਲਜ ਵੱਲੋਂ ਚਲਾਏ ਜਾਂਦੇ ਹਸਪਤਾਲ ਡੀਐੱਮਸੀਐੱਚ 'ਚ ਅਜਿਹੀ ਡਾਕਟਰੀ ਲਾਪਵਾਹੀ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

Bihar: A boy right hand was plastered at DMCH instead left hand which has a fracture
ਸਰਕਾਰੀ ਹਸਪਤਾਲ ਦੀ ਲਾਪਰਵਾਹੀ , ਬੱਚੇ ਦੀ ਟੁੱਟੀ ਸੀ ਖੱਬੀ ਬਾਂਹ ,ਡਾਕਟਰ ਨੇ ਸੱਜੀ ਬਾਂਹ 'ਤੇ ਕਰ ਦਿੱਤਾ ਪਲਸਤਰ

ਦਰਅਸਲ 'ਚ ਦਰਭੰਗਾ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਫੈਜ਼ਾਨ ਦਾ ਪਰਿਵਾਰ ਇਕ ਬੱਚੇ ਦੇ ਇਲਾਜ ਲਈ ਹਸਪਤਾਲ ਪਹੁੰਚੇ ਸਨ ਅਤੇ ਉਸ ਦੀ ਸੱਜੀ ਬਾਂਹ 'ਚ ਫ੍ਰੈਕਚਰ ਹੋ ਗਿਆ ਸੀ। ਓਥੇ ਡਾਕਟਰਾਂ ਨੇ ਇਲਾਜ ਦੌਰਾਨ ਵੱਡੀ ਲਾਪਰਵਾਹੀ ਦਿਖਾਉਂਦੇ ਹੋਏ ਫੈਜ਼ਾਨ ਦੀ ਖੱਬੀ ਬਾਂਹ 'ਤੇ ਪਲਸਤਰ ਕਰਨ ਦੀ ਬਜਾਏ ਸੱਜੀ ਬਾਂਹ 'ਤੇ ਪਲਸਤਰ ਕਰ ਦਿੱਤਾ।ਇਹ ਘਟਨਾ 25 ਜੂਨ ਦੀ ਹੈ।

Bihar: A boy right hand was plastered at DMCH instead left hand which has a fracture
ਸਰਕਾਰੀ ਹਸਪਤਾਲ ਦੀ ਲਾਪਰਵਾਹੀ , ਬੱਚੇ ਦੀ ਟੁੱਟੀ ਸੀ ਖੱਬੀ ਬਾਂਹ ,ਡਾਕਟਰ ਨੇ ਸੱਜੀ ਬਾਂਹ 'ਤੇ ਕਰ ਦਿੱਤਾ ਪਲਸਤਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ

ਇਸ ਦੌਰਾਨ ਹਸਪਤਾਲ ਦੀ ਵੱਡੀ ਲਾਪਰਵਾਹੀ ਤੋਂ ਬਾਅਦ ਫੈਜਾਨ ਦੀ ਮਾਂ ਨੇ ਕਿਹਾ ਕਿ ਹਸਪਤਾਲ ਦੀ ਵੱਡੀ ਗ਼ਲਤੀ ਹੈ। ਹਸਪਤਾਲ ਨੇ ਉਨ੍ਹਾਂ ਨੂੰ ਦਵਾਈ ਤੱਕ ਉਪਲੱਬਧ ਨਹੀਂ ਕਰਵਾਈ।ਉਨ੍ਹਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

-PTCNews

Related Post