ਕੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਹੋਵੇਗਾ ਤਲਾਕ ? ਜਾਣੋ ਪੂਰਾ ਮਾਮਲਾ

By  Jashan A March 31st 2019 05:46 PM -- Updated: March 31st 2019 05:48 PM

ਕੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਹੋਵੇਗਾ ਤਲਾਕ ? ਜਾਣੋ ਪੂਰਾ ਮਾਮਲਾ,ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਰਿਸ਼ਤੇ 'ਤੇ ਗਾਜ ਡਿੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਣੇ ਇੱਕ ਦੂਸਰੇ ਦੇ ਨਾਲ ਖੁਸ਼ ਸੀ ਅਤੇ ਇਹ ਕਪਲ ਹੁਣ ਤਲਾਕ ਦੇ ਲਈ ਅੱਗੇ ਵੱਧ ਚੁੱਕੇ ਹਨ। ਇਸ ਮਾਮਲੇ ਸਬੰਧੀ ਓਕੋ ਮੈਗਜ਼ੀਨ ਮੁਤਾਬਕ 36 ਸਾਲ ਦੀ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ 26 ਸਾਲ ਦੇ ਸਿੰਗਰ ਨਿਕ ਜੋਨਸ ਬਹੁਤ ਹੀ ਤੇਜ਼ੀ ਨਾਲ ਇੱਕ-ਦੂਸਰੇ ਦੇ ਪਿਆਰ 'ਚ ਡੁੱਬੇ ਸਨ। ਮੈਗਜ਼ੀਨ ਮੁਤਾਬਕ ਉਹ ਹਰ ਚੀਜ਼ ਕੰਮ, ਪਾਰਟੀ ਨੂੰ ਲੈ ਕੇ ਲੜਦੇ ਝਗੜਦੇ ਰਹਿੰਦੇ ਸਨ।

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਨੇ ਪਿਛਲੇ ਸਾਲ ਦਸੰਬਰ 'ਚ ਭਾਰਤ 'ਚ ਸਦੀ ਕੀਤੀ ਸੀ। ਜੋਧਪੁਰ ਦੇ ਉਮੇਸ਼ ਭਵਨ ਪੈਲੇਸ 'ਚ ਹਿੰਦੂ ਅਤੇ ਈਸਾਈ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ।

-PTC News

Related Post