ਬੀਐਸਐਫ ਅਤੇ ਪੁਲਿਸ ਵਾਲਿਆਂ ਦੀ ਲੱਗੀ ਵਿਆਹ 'ਚ ਡਿਊਟੀ, ਕਿਸਨੇ ਕੀਤਾ ਤਾਇਨਾਤ ਜਾਣੋ?
Joshi
November 20th 2017 07:15 PM --
Updated:
November 20th 2017 07:17 PM
ਕਈ ਬੀਐਸਐਫ ਦੇ ਜਵਾਨਾਂ ਨੂੰ ਉਦੋਂ ਇੱਕ ਵੱਖਰੀ ਡਿਊਟੀ ਕਰਦੇ ਪਾਇਆ ਗਿਆ ਜਦੋਂ ਉਹ ਚੰਡੀਗੜ੍ਹ ਦੇ ਨੇੜੇ ਇਕ ਰਿਜ਼ੋਰਟ ਵੱਲ ਜਾਂਦੇ ਮਹਿਮਾਨਾਂ ਨੂੰ ਰਸਤਾ ਦਿਖਾਉਂਦੇ ਦਿਸੇ। ਮੌਕਾ ਸੀ, ਬੀ ਐਸ ਐਫ ਆਈ ਜੀ ਪੀ ਐਸ ਸੰਧੂ ਦੀ ਬੇਟੀ ਦੇ ਵਿਆਹ ਦਾ, ਜੋ ਬੀ.ਐਸ.ਐਫ. ਆਈਜੀ, ਸਬਸਿਡੀਰੀ ਸਿਖਲਾਈ ਕੇਂਦਰ, ਬੰਗਲੌਰ ਦੇ ਤੌਰ ਤੇ ਤਾਇਨਾਤ ਹਨ।