CBI ਦੀ ਵੱਡੀ ਕਾਰਵਾਈ, 20 ਸੂਬਿਆਂ 'ਚ 56 ਥਾਵਾਂ 'ਤੇ ਛਾਪੇਮਾਰੀ
Jasmeet Singh
September 24th 2022 12:54 PM --
Updated:
September 24th 2022 12:59 PM
Child Sexual Exploitation: ਚਾਈਲਡ ਸੈਕਸੁਅਲ ਐਕਸਪਲੋਏਟੇਸ਼ਨ ਦੇ ਮਾਮਲੇ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ। ਸੀਬੀਆਈ ਵੱਲੋਂ 20 ਸੂਬਿਆਂ ਵਿੱਚ 56 ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਨੇ ਇਸ ਕਾਰਵਾਈ ਨੂੰ 'ਆਪ੍ਰੇਸ਼ਨ ਮੇਘਦੂਤ' ਦਾ ਨਾਂ ਦਿੱਤਾ ਹੈ।