ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ

By  Shanker Badra August 29th 2019 05:42 PM

ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ:ਚੰਡੀਗੜ੍ਹ : ਚੰਡੀਗੜ੍ਹ ਦੇ ਡੱਡੂ ਮਾਜਰਾ ਵਿੱਚ ਕੁੜੀਆਂ ਦੀ ਆਪਸ ਵਿੱਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Chandigarh: Dadu Majra School Girl Students between fight ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ

ਇਸ ਵੀਡੀਓ ਦੇ ਵਿੱਚ ਡੱਡੂ ਮਾਜਰਾ ਦੇ ਸਰਕਾਰੀ ਸਕੂਲ ਦੇ ਬਾਹਰ 9ਵੀਂ ਅਤੇ 10ਵੀਂ ਦੀਆਂ ਕੁੜੀਆਂ ਆਪਸ 'ਚ ਭਿੜ ਗਈਆਂ ਹਨ। ਇਸ ਲੜਾਈ ’ਚ ਕੁੜੀਆਂ ਇਕ-ਦੂਜੇ ਦੀਆਂ ਗੁੱਤਾਂ ਵੀ ਪੱਟ ਰਹੀਆਂ ਹਨ ਅਤੇ ਮੁੰਡੇ ਕੋਲ ਖੜੇ ਦੇਖ ਰਹੇ ਹਨ।

Chandigarh: Dadu Majra School Girl Students between fight ਚੰਡੀਗੜ੍ਹ : ਡੱਡੂ ਮਾਜਰਾ ਸਕੂਲ ਦੇ ਬਾਹਰ ਕੁੜੀਆਂ ਨੇ ਆਪਸ 'ਚ ਕੀਤੀ ਕੁੱਟਮਾਰ ,ਵੀਡੀਓ ਵਾਇਰਲ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ‘ਤੇ ਦੀਵਾਨੀ ਹੋਈ ਏਅਰਹੋਸਟੈੱਸ , ਬੰਦੂਕਾਂ ਦੇ ਪਰਛਾਵੇਂ ਹੇਠ ਹੋਇਆ ਵਿਆਹ

ਇਸ ਦੌਰਾਨ ਨਾਲ ਦੇ ਵਿਦਿਆਰਥੀਆਂ ਨੇ ਹੀ ਵੀਡੀਓ ਬਣਾਕੇ ਸੋਸ਼ਲ ਮੀਡਿਆ 'ਤੇ ਵਾਇਰਲ ਕਰ ਦਿਤੀ ਹੈ। ਇਸ ਤੋਂ ਬਾਅਦ ਮਾਮਲਾ ਭੜਕਦਾ ਵੇਖ ਰਾਹਗੀਰਾਂ ਨੇ ਕੁੜੀਆਂ ਨੂੰ ਛੁੜਵਾਈਆ ਹੈ।ਇਨ੍ਹਾਂ ਵਿਦਿਆਰਥਣਾਂ ’ਚ ਇਹ ਲੜਾਈ ਕਿਉਂ ਹੋਈ ਹੈ , ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ।

-PTCNews

Related Post