ਡੇਰਾਬਸੀ :ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇ ਬਜ਼ੁਰਗ ਨੇ ਟਰੇਨ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ

By  Shanker Badra January 23rd 2020 09:02 AM

ਡੇਰਾਬਸੀ :ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇਬਜ਼ੁਰਗ ਨੇ ਟਰੇਨ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ:ਡੇਰਾਬਸੀ : ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇ ਡੇਰਾਬਸੀ ਨੇੜਲੇ ਪਿੰਡ ਜਵਾਹਰ ਪੁਰ ਨੇੜੇ ਇੱਕ ਬਜ਼ੁਰਗ ਵੱਲੋਂ ਰੇਲ ਗੱਡੀ ਅੱਗੇ ਲੇਟ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ।

derabassi-elders-suicide-on-train-on-ambala-kalka-railway-line ਡੇਰਾਬਸੀ :ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇਬਜ਼ੁਰਗ ਨੇ ਟਰੇਨ ਥੱਲੇ ਆ ਕੇਕੀਤੀ ਖ਼ੁਦਕੁਸ਼ੀ

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ (65) ਪੁੱਤਰ ਬਾਬੂ ਸਿੰਘ ਵਾਸੀ ਪਿੰਡ ਜਨੇਤਪੁਰ ਦੇ ਤੌਰ 'ਤੇ ਹੋਈ ਹੈ।

derabassi-elders-suicide-on-train-on-ambala-kalka-railway-line ਡੇਰਾਬਸੀ :ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇਬਜ਼ੁਰਗ ਨੇ ਟਰੇਨ ਥੱਲੇ ਆ ਕੇਕੀਤੀ ਖ਼ੁਦਕੁਸ਼ੀ

ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post