ਡੇਰਾਬਸੀ :ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇ ਬਜ਼ੁਰਗ ਨੇ ਟਰੇਨ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ
ਡੇਰਾਬਸੀ :ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇਬਜ਼ੁਰਗ ਨੇ ਟਰੇਨ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ:ਡੇਰਾਬਸੀ : ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇ ਡੇਰਾਬਸੀ ਨੇੜਲੇ ਪਿੰਡ ਜਵਾਹਰ ਪੁਰ ਨੇੜੇ ਇੱਕ ਬਜ਼ੁਰਗ ਵੱਲੋਂ ਰੇਲ ਗੱਡੀ ਅੱਗੇ ਲੇਟ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। [caption id="attachment_382363" align="aligncenter" width="300"] ਡੇਰਾਬਸੀ :ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇਬਜ਼ੁਰਗ ਨੇ ਟਰੇਨ ਥੱਲੇ ਆ ਕੇਕੀਤੀ ਖ਼ੁਦਕੁਸ਼ੀ[/caption] ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ (65) ਪੁੱਤਰ ਬਾਬੂ ਸਿੰਘ ਵਾਸੀ ਪਿੰਡ ਜਨੇਤਪੁਰ ਦੇ ਤੌਰ 'ਤੇ ਹੋਈ ਹੈ। [caption id="attachment_382361" align="aligncenter" width="300"] ਡੇਰਾਬਸੀ :ਅੰਬਾਲਾ -ਕਾਲਕਾ ਰੇਲਵੇ ਲਾਈਨ 'ਤੇਬਜ਼ੁਰਗ ਨੇ ਟਰੇਨ ਥੱਲੇ ਆ ਕੇਕੀਤੀ ਖ਼ੁਦਕੁਸ਼ੀ[/caption] ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews