ਦੇਖੋ, ਬਿਕਰਮ ਮਜੀਠੀਆ ਦੀਆਂ ਉਹਨਾਂ ਦੇ ਬੱਚਿਆਂ ਨਾਲ exclusive ਤਸਵੀਰਾਂ

By  Gagan Bindra November 7th 2017 05:32 PM -- Updated: November 7th 2017 09:32 PM

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸੁਖਬੀਰ ਸਿੰਘ ਬਾਦਲ ਦੇ ਘਰ ਅਖੰਡ ਪਾਠ ਸਾਹਿਬ ਮੌਕੇ ਬਿਕਰਮ ਸਿੰਘ ਮਜੀਠੀਆ ਪਰਿਵਾਰ ਸਮੇਤ ਪਹੁੰਚੇ।

ਦੇਖੋ ਉਹਨਾਂ ਦੀਆਂ ਬੱਚਿਆਂ ਨਾਲ exclusive ਤਸਵੀਰਾਂ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸੁਖਬੀਰ ਸਿੰਘ ਬਾਦਲ ਦੇ ਘਰ ਅਖੰਡ ਪਾਠ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸੁਖਬੀਰ ਸਿੰਘ ਬਾਦਲ ਦੇ ਘਰ ਅਖੰਡ ਪਾਠ

ਬਹੁਤ ਘੱਟ ਲੋਕ ਜਾਨਦੇ ਨੇ ਕਿ ਬਿਕਰਮ ਿੲਕ ਬਹੁਤ ਹੀ ਘਰੇਲੂ ਕਿਸਮ ਦੇ ਇਨਸਾਨ ਨੇ ਜੋ ਆਪਣਾ ਬਹੁਤਾ ਸਮਾਂ ਪਰਿਵਾਰ ਨਾਲ ਿਬਤਾਨਾ ਪਸੰਦ ਕਰਦੇ ਨੇ

Related Post