ਸ਼ਹਿਦ ਅਤੇ ਲਸਣ ਹੈ ਬਹੁਤ ਗੁਣਕਾਰੀ, ਜਾਣੋ ਇਸਦੇ ਫਾਇਦੇ!

By  Gagan Bindra October 5th 2017 01:21 PM

ਸ਼ਹਿਦ ਅਤੇ ਲਸਣ ਹੈ ਬਹੁਤ ਗੁਣਕਾਰੀ, ਜਾਣੋ ਇਸਦੇ ਫਾਇਦੇ!: ਸ਼ਹਿਦ ਅਤੇ ਲਸਣ ਦੋਵੇਂ ਹੀ ਚੀਜ਼ਾਂ ਅਸੀਂ ਆਸਾਨੀ ਨਾਲ ਆਪਣੇ ਘਰ 'ਚ ਲੱਭ ਸਕਦੇ ਹਾਂ। ਆਮ ਜਹੀਆਂ ਲੱਗਣ ਵਾਲੀਆਂ ਇਹ ਚੀਜ਼ਾਂ ਕਿੰਨ੍ਹੀਆਂ ਸਿਹਤਮੰਦ ਹਨ, ਆਓ, ਅਸੀਂ ਤੁਹਾਨੂੰ ਅਸੀਂ ਇਸ ਬਾਰੇ ਜਾਣਕਾਰੀ ਦਿੰਦੇ ਹਾਂ।ਸ਼ਹਿਦ ਅਤੇ ਲਸਣ ਹੈ ਬਹੁਤ ਗੁਣਕਾਰੀ, ਜਾਣੋ ਇਸਦੇ ਫਾਇਦੇਇਹਨਾਂ ਦਾ ਇਸਤੇਮਾਲ ਕਰਨਾ ਰੋਗਾਂ ਨੂੰ ਦੂਰ ਭਜਾਉਣ ਦੇ ਬਰਾਬਰ ਹੈ। ਦਰਅਸਲ, ਸ਼ਹਿਦ ਤੇ ਲਸਣ ਦੋਵਾਂ 'ਚ ਹੀ ਕਈ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨੋ ਇਸ ਤੋਂ ਇਲਵਾ ਐਲੀਸਿਨ ਅਤੇ ਫਾਈਬਰ ਵਰਗੇ ਫਾਇਦੇਮੰਦ ਪੌਸ਼ਟਿਕ ਤੱਤ ਵੀ ਇਹਨਾਂ ਨੂੰ ਹੋਰ ਗੁਣਕਾਰੀ ਬਣਾਉਂਦੇ ਹਨ।

ਸ਼ਹਿਦ ਅਤੇ ਲਸਣ ਦੀ ਵਰਤੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।ਪਰ ਇਹਨਾਂ ਨੂੰ ਮਿਲਾ ਕੇ ਖਾਧਾ ਜਾਵੇ ਤਾਂ ਬਹੁਤ ਫਾਇਦਾ ਹੋਵੇਗਾ।

ਇਹਨਾਂ ਦੇ ਅਨੇਕਾਂ ਫਾਇਦੇ ਹਨ:

ਦੰਦਾਂ ਦੀ ਮਜਬੂਤੀ:ਸ਼ਹਿਦ ਅਤੇ ਲਸਣ ਹੈ ਬਹੁਤ ਗੁਣਕਾਰੀ, ਜਾਣੋ ਇਸਦੇ ਫਾਇਦੇਇਸ ਮਿਸ਼ਰਣ 'ਚ ਮੌਜ਼ੂਦ ਫਾਸਫੋਰਸ ਦੰਦਾਂ ਨੂੰ ਮਜਬੂਤ ਬਣਾਉਂਦੇ ਹਨ। ਇਹਨਾਂ ਦੇ ਨਾਲ ਦੰਦਾਂ ਨਾਲ ਸੰਬੰਧਿਤ ਮੁਸ਼ਕਿਲਾਂ ਹੱਲ ਹੁੰਦੀਆਂ ਹਨ।

ਭਾਰ ਘਟਣ 'ਚ ਸਹਾਇਤਾ:ਸ਼ਹਿਦ ਅਤੇ ਲਸਣ ਹੈ ਬਹੁਤ ਗੁਣਕਾਰੀ, ਜਾਣੋ ਇਸਦੇ ਫਾਇਦੇਜੇਕਰ ਸ਼ਹਿਦ ਅਤੇ ਲਸਣ ਨੂੰ ਮਿਲਾ ਕੇ ਖਾਧਾ ਜਾਵੇ ਤਾਂ ਇਹ ਭਾਰ ਘਟਾਉਣ 'ਤ ਸਹਾਇਕ ਹੁੰਦਾ ਹੈ। ਇਸ ਦੇ ਨਾਲ ਹੀ ਮੋਟਾਪੇ ਦੀ ਪਰੇਸ਼ਾਨੀ ਵੀ ਘੱਟ ਹੁੰਦੀ ਹੈ।

ਕੈਂਸਰ:ਸ਼ਹਿਦ ਅਤੇ ਲਸਣ ਹੈ ਬਹੁਤ ਗੁਣਕਾਰੀ, ਜਾਣੋ ਇਸਦੇ ਫਾਇਦੇਦੋਵੇਂ ਸ਼ਹਿਦ ਅਤੇ ਲਸਣ 'ਚ ਬਹੁਤ ਮਾਤਰਾ 'ਚ ਐਂਟੀਆਕਸੀਡੇਂਟਸ ਮੌਜੂਦ ਹੁੰਦੇ ਹਨ। ਇਸ ਦੇ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਕਾਫੀ ਫਾਇਦਾ ਹੂੰਦਾ ਹੈ। ਇਹ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਕਾਫੀ ਸਹਾਇਕ ਹੁੰਦਾ ਹੈ।

ਦਿਲ ਦੇ ਰੋਗ:ਸ਼ਹਿਦ ਅਤੇ ਲਸਣ ਹੈ ਬਹੁਤ ਗੁਣਕਾਰੀ, ਜਾਣੋ ਇਸਦੇ ਫਾਇਦੇਸ਼ਹਿਦ ਅਤੇ ਲਸਣ ਦੇ ਮਿਸ਼ਰਣ ਦੇ ਨਾਲ ਕੋਲੈਸਟਰੌਲ ਘੱਟ ਹੋਣ 'ਣ ਸਹਾਇਤਾ ਮਿਲਦੀ ਹੈ। ਇਸਦੇ ਨਾਲ ਹੀ ਸਰੀਰ ਦਾ ਬਲੱਡ ਸਰਕੂਲੇਸ਼ਨ ਵੀ ਬਿਹਤਰ ਹੁੰਦਾ ਹੈ।

Related Post