ਜਦੋਂ ਸੜਕ ’ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੇਖੋ ਤਸਵੀਰਾਂ

By  Jashan A January 23rd 2020 04:14 PM

ਜਦੋਂ ਸੜਕ ’ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੇਖੋ ਤਸਵੀਰਾਂ,ਗ਼ਾਜ਼ੀਆਬਾਦ : ਗ਼ਾਜ਼ੀਆਬਾਦ ਦੇ ਪਿੰਡ ਸਦਰਪੁਰ ਦੇ ਨੇੜ੍ਹੇ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਦੇ ਮੁਤਾਬਿਕ ਇਹ ਲੈਂਡਿੰਗ ਸਦਰਪੁਰ ਦੇ ਪਿੰਡ ਨੇੜ੍ਹੇ ਪੂਰਬੀ ਪੇਰੀਫੇਰਲ ਐਕਸਪ੍ਰੈਸ ਵੇਅ 'ਤੇ ਕਰਵਾਈ ਗਈ ਹੈ। ਦਸਿਆ ਜਾ ਰਿਹਾ ਹੈ ਕਿ ਕੋਈ ਤਕਨੀਕੀ ਸਮੱਸਿਆ ਹੋਣ ਦੇ ਕਾਰਨ ਜਹਾਜ਼ ਨੂੰ ਸੜਕ 'ਤੇ ਹੀ ਉਤਾਰਨਾ ਪਿਆ।

https://twitter.com/ANINewsUP/status/1220268325885734913?s=20

-PTC News

Related Post