ਕੀ ਤੁਸੀਂ ਇਸ ਤਸਵੀਰ 'ਚੋ ਗਿੱਪੀ ਗਰੇਵਾਲ ਨੂੰ ਲੱਭ ਸਕਦੇ ਹੋ?

By  Joshi October 12th 2018 06:49 PM -- Updated: October 12th 2018 06:51 PM

ਕੀ ਤੁਸੀਂ ਇਸ ਤਸਵੀਰ 'ਚੋ ਗਿੱਪੀ ਗਰੇਵਾਲ ਨੂੰ ਲੱਭ ਸਕਦੇ ਹੋ?

ਗਿੱਪੀ ਗਰੇਵਾਲ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ,ਚਾਹੁੰਣ ਵਾਲਿਆਂ ਨੂੰ ਕਿਹਾ ਮੈਨੂੰ ਪਹਿਚਾਨੋ (find me)

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜੋ ਇਸ ਸਮੇਂ ਆਪਣੀ ਫਿਲਮ 'ਮਰ ਗਏ ਓਏ ਲੋਕੋ' ਦੀ ਵੱਡੀ ਸਫਲਤਾ 'ਤੇ ਬੈਠੇ ਹਨ,

ਦਿਲਚਸਪ ਗੱਲ ਇਹ ਹੈ ਕਿ ਲਗਭਗ ਸਾਰੇ ਹੀ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਤਸਵੀਰ ਵਿੱਚ ਦੇਖਿਆ ਅਤੇ ਲੱਭ ਲਿਆ।

 

—PTC News

 

Related Post