Sun, Apr 12, 2026
Whatsapp

ਕੀ ਤੁਸੀਂ ਇਸ ਤਸਵੀਰ 'ਚੋ ਗਿੱਪੀ ਗਰੇਵਾਲ ਨੂੰ ਲੱਭ ਸਕਦੇ ਹੋ?

Reported by:  PTC News Desk  Edited by:  Joshi -- October 12th 2018 06:49 PM -- Updated: October 12th 2018 06:51 PM
ਕੀ ਤੁਸੀਂ ਇਸ ਤਸਵੀਰ 'ਚੋ ਗਿੱਪੀ ਗਰੇਵਾਲ ਨੂੰ ਲੱਭ ਸਕਦੇ ਹੋ?

ਕੀ ਤੁਸੀਂ ਇਸ ਤਸਵੀਰ 'ਚੋ ਗਿੱਪੀ ਗਰੇਵਾਲ ਨੂੰ ਲੱਭ ਸਕਦੇ ਹੋ?

ਕੀ ਤੁਸੀਂ ਇਸ ਤਸਵੀਰ 'ਚੋ ਗਿੱਪੀ ਗਰੇਵਾਲ ਨੂੰ ਲੱਭ ਸਕਦੇ ਹੋ? ਗਿੱਪੀ ਗਰੇਵਾਲ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ,ਚਾਹੁੰਣ ਵਾਲਿਆਂ ਨੂੰ ਕਿਹਾ ਮੈਨੂੰ ਪਹਿਚਾਨੋ (find me) ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜੋ ਇਸ ਸਮੇਂ ਆਪਣੀ ਫਿਲਮ 'ਮਰ ਗਏ ਓਏ ਲੋਕੋ' ਦੀ ਵੱਡੀ ਸਫਲਤਾ 'ਤੇ ਬੈਠੇ ਹਨ,

ਉਹਨਾਂ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਸਾਂਝੀ ਕਰਦਿਆਂ ਆਪਣੇ ਚਾਹੁਣ ਵਾਲਿਆਂ ਨੂੰ ਕਿਹਾ ਕਿ ਮੈਨੂੰ ਇਸ ਤਸਵੀਰ ਵਿੱਚੋਂ ਲੱਭੋ। ਇਹ ਇੱਕ ਗਰੁੱਪ ਫੋਟੋ ਹੈ, ਜਿਸ ਵਿੱਚ 10 ਤੋਂ 15 ਲੋਕ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਹੋਰ ਵੀ ਨਾਮੀ ਕਲਾਕਾਰ ਦਿਖਾਈ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਗਿੱਪੀ ਨੇ ਸਵੇਰੇ ਜਲਦੀ ਹੀ ਆਪਣੇ ਟਵਿੱਟਰ ਅਕਾਊਂਟ ਉੱਤੇ ਇਹ ਤਸਵੀਰ ਸਾਂਝੀ ਕੀਤੀ ਸੀ, ਉਹਨਾਂ ਨੇ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ "ਮੈਨੂੰ ਇਸ ਤਸਵੀਰ ਵਿੱਚੋਂ ਪਹਿਚਾਨੋ ਮੈਂ ਤਸਵੀਰ ਵਿੱਚ ਕਿਥੇ ਦਿਖਾਈ ਦੇ ਰਿਹਾ ਹਾਂ। ਦਿਲਚਸਪ ਗੱਲ ਇਹ ਹੈ ਕਿ ਲਗਭਗ ਸਾਰੇ ਹੀ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਤਸਵੀਰ ਵਿੱਚ ਦੇਖਿਆ ਅਤੇ ਲੱਭ ਲਿਆ।   —PTC News  

Top News view more...

Latest News view more...

PTC NETWORK
PTC NETWORK