ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ

By  Jashan A January 22nd 2019 05:15 PM -- Updated: January 22nd 2019 05:19 PM

ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ ,ਗੁਰੁਗਰਾਮ: ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਨਾਲ ਠੰਡ 'ਚ ਕਾਫੀ ਹੱਦ ਤਕ ਵਾਧਾ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਕੰਬਣੀ ਛਿੜ ਗਈ ਹੈ। ਬੀਤੇ ਦਿਨ ਤੋਂ ਪੰਜਾਬ ਦੇ ਨਾਲ ਨਾਲ ਹਰਿਆਣਾ, ਦਿੱਲੀ 'ਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।

rainfall ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ

 

ਬਾਰਿਸ਼ ਨੇ ਇਕ ਵਾਰ ਫਿਰ ਤੋਂ ਮੌਸਮ ‘ਚ ਤਬਦੀਲੀ ਲਿਆ ਦਿੱਤੀ ਹੈ ਅਤੇ ਤਾਪਮਾਨ ‘ਚ ਵੀ ਗਿਰਾਵਟ ਆਈ ਹੈ। ਗੁਰੂਗ੍ਰਾਮ ’ਚ ਵੀ ਭਾਰੀ ਮੀਂਹ ਤੇ ਗੜੇ ਪਏ, ਜਿਸ ਕਾਰਨ ਠੰਡ 'ਚ ਕਾਫੀ ਵਾਧਾ ਹੋ ਗਿਆ ਹੈ।

-PTC News

Related Post