ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ
ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ ,ਗੁਰੁਗਰਾਮ: ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਨਾਲ ਠੰਡ 'ਚ ਕਾਫੀ ਹੱਦ ਤਕ ਵਾਧਾ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਕੰਬਣੀ ਛਿੜ ਗਈ ਹੈ। ਬੀਤੇ ਦਿਨ ਤੋਂ ਪੰਜਾਬ ਦੇ ਨਾਲ ਨਾਲ ਹਰਿਆਣਾ, ਦਿੱਲੀ 'ਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। [caption id="attachment_244132" align="aligncenter" width="300"] ਗੁਰੂਗ੍ਰਾਮ: ਭਾਰੀ ਮੀਂਹ ਤੇ ਗੜਿਆਂ ਨੇ ਵਧਾਈ ਠੰਡ, ਠੁਰ ਠੁਰ ਕਰਨ ਲੱਗੇ ਲੋਕ, ਦੋਖੋ ਵੀਡੀਓ[/caption] ਬਾਰਿਸ਼ ਨੇ ਇਕ ਵਾਰ ਫਿਰ ਤੋਂ ਮੌਸਮ ‘ਚ ਤਬਦੀਲੀ ਲਿਆ ਦਿੱਤੀ ਹੈ ਅਤੇ ਤਾਪਮਾਨ ‘ਚ ਵੀ ਗਿਰਾਵਟ ਆਈ ਹੈ। ਗੁਰੂਗ੍ਰਾਮ ’ਚ ਵੀ ਭਾਰੀ ਮੀਂਹ ਤੇ ਗੜੇ ਪਏ, ਜਿਸ ਕਾਰਨ ਠੰਡ 'ਚ ਕਾਫੀ ਵਾਧਾ ਹੋ ਗਿਆ ਹੈ।
ਠੰਡ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ-ਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।#WATCH Haryana: Rainfall and hailstorm lashes Gurugram. pic.twitter.com/mLd5LpJVO9 — ANI (@ANI) January 22, 2019
-PTC News#WATCH Rain and hailstorm lashes Delhi's Subash Nagar pic.twitter.com/lOtiWXJqzB
— ANI (@ANI) January 22, 2019