ਹਿਮਾਚਲ : ਕੁੱਲੂ 'ਚ ਭਾਜਪਾ ਵਰਕਰਾਂ ਨਾਲ ਭਰੀ ਬੱਸ ਪਲਟੀ , 7 ਜ਼ਖ਼ਮੀ

By  Shanker Badra May 16th 2019 01:07 PM

ਹਿਮਾਚਲ : ਕੁੱਲੂ 'ਚ ਭਾਜਪਾ ਵਰਕਰਾਂ ਨਾਲ ਭਰੀ ਬੱਸ ਪਲਟੀ , 7 ਜ਼ਖ਼ਮੀ:ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਅੱਜ ਭਾਜਪਾ ਵਰਕਰਾਂ ਨੂੰ ਲਿਜਾ ਰਹੀ ਇੱਕ ਬੱਸ ਪਲਟ ਗਈ ਹੈ।ਇਸ ਹਾਦਸੇ 'ਚ 7 ਵਰਕਰ ਜ਼ਖ਼ਮੀ ਹੋ ਗਏ ਹਨ।ਇਹ ਬੱਸ ਕੁੱਲੂ 'ਚ ਰੋ ਰਹੀ ਭਾਜਪਾ ਦੀ ਰਾਜਨਾਥ ਦੀ ਰੈਲੀ ਵਿੱਚ ਜਾ ਰਹੇ ਸਨ।

Himachal Pradesh Kullu bus accident Seven BJP workers injured ਹਿਮਾਚਲ : ਕੁੱਲੂ 'ਚ ਭਾਜਪਾ ਵਰਕਰਾਂ ਨਾਲ ਭਰੀ ਬੱਸ ਪਲਟੀ , 7 ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਬਰੇਕ ਫੈਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਰਕਰਾਂ ਨੂੰ ਕੁੱਲੂ ਦੇ ਇੱਕ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।ਇਹ ਬੱਸ ਬੰਧਡ ਤੋਂ ਬੰਜਾਰ ਜਾ ਰਹੀ ਸੀ।

Himachal Pradesh Kullu bus accident Seven BJP workers injured ਹਿਮਾਚਲ : ਕੁੱਲੂ 'ਚ ਭਾਜਪਾ ਵਰਕਰਾਂ ਨਾਲ ਭਰੀ ਬੱਸ ਪਲਟੀ , 7 ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੇਮਾ ਮਾਲਿਨੀ ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ ‘ਚ ਮਾਨਸਾ ਵਿਖੇ ਕਰਨਗੇ ਰੋਡ ਸ਼ੋਅ

ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਐੱਸ.ਪੀ. ਕੁੱਲੂ ਰਾਜਕੁਮਾਰ ਚੰਦੇਲ ਨੇ ਦੱਸਿਆ ਕਿ ਬੱਸ 'ਚ ਕੁੱਲ 45 ਵਰਕਰ ਸਵਾਰ ਸਨ ਅਤੇ ਇਹ ਹਾਦਸਾ ਬੰਜਾਰਾ ਇਲਾਕੇ ਦੇ ਨਾਗਿਨੀ ਪਿੰਡ 'ਚ ਵਾਪਰਿਆ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post