10 ਸਤੰਬਰ ਤੱਕ ਫਿਰ ਹੋਣਗੀਆਂ ਇੰਟਰਨੈਟ ਸੇਵਾਵਾਂ ਬੰਦ!

By  Joshi September 8th 2017 05:15 PM

ਡੇਰਾ ਮੁਖੀ ਨੂੰ ਸਜ਼ਾ ਹੋਣ ਦੇ ਸਮੇਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਮਾਹੌਲ ਨੂੰ ਸ਼ਾਂਤ ਰੱਖਣ ਲਈ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ ਅਤੇ ਕੁਝ ਦਿਨਾਂ ਲਈ ਇਹਨਾਂ ਸੇਵਾਵਾਂ ਤੋਂ ਆਮ ਲੋਕਾਂ ਨੂੰ ਵਾਂਝੇ ਵੀ ਰੱਖਿਆ ਗਿਆ ਸੀ। Internet Service banned in sirsa

Internet Service banned in sirsa till 10 September ਹੁਣ, ਡੇਰਾ ਸਿਰਸਾ ਦੇ ਸਰਚ ਆਪਰੇਸ਼ਨ ਦੌਰਾਨ ਫਿਰ ਸਿਰਸਾ 'ਚ ਇੰਟਰਨੈੱਟ ਤੇ ਮੋਬਾਈਲ ਡਾਟਾ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। Internet Service banned in sirsa till 10 September ਖਬਰਾਂ ਅਨੁਸਾਰ ਇੰਟਰਨੈਟ ਸੇਵਾਵਾਂ 10 ਸਤੰਬਰ ਤੱਕ ਬੰਦ ਰਹਿਣਗੀਆਂ।

—PTC News

Related Post